Sunday, April 06, 2025
BREAKING
ਪੰਜਾਬ 'ਚ ਬਦਲੇਗੀ ਸੜਕਾਂ ਦੀ ਨੁਹਾਰ, ਸਰਕਾਰ ਨੇ ਚੁੱਕਿਆ ਵੱਡਾ ਕਦਮ RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ ਫਿਰੋਜ਼ਪੁਰ ਸਕੂਲ ਬੱਸ ਹਾਦਸੇ ਨੂੰ ਲੈ ਕੇ CM ਮਾਨ ਦਾ ਬਿਆਨ, ਲੈ ਰਿਹਾ ਪਲ-ਪਲ ਦੀ ਅਪਡੇਟ ਅਯੁੱਧਿਆ: ਰਾਮ ਨੌਮੀ ਨੂੰ ਲੈ ਕੇ ਸੁਰੱਖਿਆ ਅਤੇ ਟ੍ਰੈਫਿਕ ਦੇ ਸਖ਼ਤ ਪ੍ਰਬੰਧ ਭਾਰਤੀ ਅਰਥਵਿਵਸਥਾ 'ਤੇ ਅਮਰੀਕੀ ਟੈਰਿਫ ਦੇ ਪ੍ਰਭਾਵ ਦਰਮਿਆਨ Repo Rate 'ਚ ਕਟੌਤੀ ਦੀ ਵਧੀ ਉਮੀਦ ਵਕਫ਼ ਤੋਂ ਬਾਅਦ ਹੁਣ ਸੰਘ ਦੀ ਨਜ਼ਰ ਈਸਾਈਆਂ ਦੀ ਜ਼ਮੀਨ 'ਤੇ : ਰਾਹੁਲ ਗਾਂਧੀ ਕੇਂਦਰ ਨੇ ਆਫ਼ਤ ਪ੍ਰਭਾਵਿਤ ਰਾਜਾਂ ਲਈ 1280 ਕਰੋੜ ਰੁਪਏ ਦੀ ਮਦਦ ਕੀਤੀ ਮਨਜ਼ੂਰ ਮਾਓਵਾਦੀ ਸੰਗਠਨ ਨੂੰ ਝਟਕਾ, ਸ਼ਾਹ ਦੇ ਦੌਰੇ ਤੋਂ ਪਹਿਲਾਂ 86 ਨਕਸਲੀਆਂ ਨੇ ਕੀਤਾ ਸਮੂਹਿਕ ਸਰੰਡਰ ਭਾਜਪਾ ਨੇਤਾ ਆਖ਼ਰੀ ਸਮੇਂ ਤੱਕ ਵਕਫ਼ ਬਿੱਲ 'ਤੇ ਸ਼ਿਵ ਸੈਨਾ ਦਾ ਸਮਰਥਨ ਲੈਣ ਦੀ ਕਰਦੇ ਰਹੇ ਕੋਸ਼ਿਸ਼ : ਸੰਜੇ ਰਾਊਤ ਸ਼੍ਰੀਲੰਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਕੀਤਾ ਪ੍ਰਦਾਨ

ਰਾਸ਼ਟਰੀ

ਕੇਂਦਰ ਨੇ ਆਫ਼ਤ ਪ੍ਰਭਾਵਿਤ ਰਾਜਾਂ ਲਈ 1280 ਕਰੋੜ ਰੁਪਏ ਦੀ ਮਦਦ ਕੀਤੀ ਮਨਜ਼ੂਰ

05 ਅਪ੍ਰੈਲ, 2025 08:17 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ੍ਹ, ਬੱਦਲ ਫਟਣ, ਜ਼ਮੀਨ ਖਿਸਕਣ, ਚੱਕਰਵਤੀ ਤੂਫਾਨ ਨਾਲ ਪ੍ਰਭਾਵਿਤ ਬਿਹਾਰ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਪੁਡੂਚੇਰੀ ਲਈ 1280.35 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਉੱਚ ਪੱਧਰੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ 'ਚ ਇਹ ਮਨਜ਼ੂਰੀ ਦਿੱਤੀ ਗਈ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਉੱਚ ਪੱਧਰੀ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ ਤੋਂ ਤਿੰਨ ਸੂਬਿਆਂ ਨੂੰ 1247.29 ਕਰੋੜ ਰੁਪਏ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 33.06 ਕਰੋੜ ਰੁਪਏ ਦੀ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ, ਜੋ ਰਾਜ ਆਫ਼ਤ ਪ੍ਰਤੀਕਿਰਿਆ ਫੰਡ 'ਚ ਉਪਲੱਬਧ ਸਾਲ ਲਈ ਸ਼ੁਰੂਆਤੀ ਬਾਕੀ ਰਾਸ਼ਈ ਦੇ 50 ਫੀਸਦੀ ਦੇ ਐਡਜਸਟਮੈਂਟ ਦੇ ਅਧੀਨ ਹੈ। 

ਅਜੇ ਜਾਰੀ ਕੁੱਲ 1280.35 ਕਰੋੜ ਰੁਪਏ ਦੀ ਰਾਸ਼ੀ 'ਚੋਂ ਬਿਹਾਰ ਲਈ 588.73 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 136.22 ਕਰੋੜ ਰੁਪਏ, ਤਾਮਿਲਨਾਡੂ ਲਈ 522.34 ਕਰੋੜ ਰੁਪਏ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਲਈ 33.06 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ ਵਾਧੂ ਮਦਦ ਕੇਂਦਰ ਵਲੋਂ ਸੂਬਿਆਂ ਨੂੰ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਫ਼ਤ ਪ੍ਰਤੀਕਿਰਿਆ ਫੰਡ 'ਚ ਜਾਰੀ ਕੀਤੀ ਗਈ ਧਨ ਰਾਸ਼ੀ ਤੋਂ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੈ। ਵਿੱਤ ਸਾਲ 2024-25 ਦੇ ਦੌਰਾਨ ਕੇਂਦਰ ਸਰਕਾਰ ਨੇ ਰਾਜ ਆਫ਼ਤ ਫੰਡ ਦੇ ਅਧੀਨ 28 ਰਾਜਾਂ ਨੂੰ 20,264.40 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ ਦੇ ਅਧੀਨ 19 ਰਾਜਾਂ ਨੂੰ 5,160.75 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਰਾਜ ਆਫ਼ਤ ਕਟੌਤੀ ਫੰਡ ਤੋਂ 19 ਰਾਜਾਂ ਨੂੰ 4984.25 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਕਟੌਤੀ ਫੰਡ ਤੋਂ 8 ਰਾਜਾਂ ਨੂੰ 719.72 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਰਸਮੀ ਮੰਗ ਪੱਤਰ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਿਨਾਂ, ਆਫ਼ਤਾਂ ਦੇ ਤੁਰੰਤ ਬਾਅਦ ਇਨ੍ਹਾਂ ਰਾਜਾਂ 'ਚ ਅੰਤਰ-ਮੰਤਰਾਲੀ ਕੇਂਦਰੀ ਟੀਮਾਂ ਨੂੰ ਭੇਜ ਦਿੱਤਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ

ਅਯੁੱਧਿਆ: ਰਾਮ ਨੌਮੀ ਨੂੰ ਲੈ ਕੇ ਸੁਰੱਖਿਆ ਅਤੇ ਟ੍ਰੈਫਿਕ ਦੇ ਸਖ਼ਤ ਪ੍ਰਬੰਧ

ਅਯੁੱਧਿਆ: ਰਾਮ ਨੌਮੀ ਨੂੰ ਲੈ ਕੇ ਸੁਰੱਖਿਆ ਅਤੇ ਟ੍ਰੈਫਿਕ ਦੇ ਸਖ਼ਤ ਪ੍ਰਬੰਧ

ਵਕਫ਼ ਤੋਂ ਬਾਅਦ ਹੁਣ ਸੰਘ ਦੀ ਨਜ਼ਰ ਈਸਾਈਆਂ ਦੀ ਜ਼ਮੀਨ 'ਤੇ : ਰਾਹੁਲ ਗਾਂਧੀ

ਵਕਫ਼ ਤੋਂ ਬਾਅਦ ਹੁਣ ਸੰਘ ਦੀ ਨਜ਼ਰ ਈਸਾਈਆਂ ਦੀ ਜ਼ਮੀਨ 'ਤੇ : ਰਾਹੁਲ ਗਾਂਧੀ

ਮਾਓਵਾਦੀ ਸੰਗਠਨ ਨੂੰ ਝਟਕਾ, ਸ਼ਾਹ ਦੇ ਦੌਰੇ ਤੋਂ ਪਹਿਲਾਂ 86 ਨਕਸਲੀਆਂ ਨੇ ਕੀਤਾ ਸਮੂਹਿਕ ਸਰੰਡਰ

ਮਾਓਵਾਦੀ ਸੰਗਠਨ ਨੂੰ ਝਟਕਾ, ਸ਼ਾਹ ਦੇ ਦੌਰੇ ਤੋਂ ਪਹਿਲਾਂ 86 ਨਕਸਲੀਆਂ ਨੇ ਕੀਤਾ ਸਮੂਹਿਕ ਸਰੰਡਰ

ਭਾਜਪਾ ਨੇਤਾ ਆਖ਼ਰੀ ਸਮੇਂ ਤੱਕ ਵਕਫ਼ ਬਿੱਲ 'ਤੇ ਸ਼ਿਵ ਸੈਨਾ ਦਾ ਸਮਰਥਨ ਲੈਣ ਦੀ ਕਰਦੇ ਰਹੇ ਕੋਸ਼ਿਸ਼ : ਸੰਜੇ ਰਾਊਤ

ਭਾਜਪਾ ਨੇਤਾ ਆਖ਼ਰੀ ਸਮੇਂ ਤੱਕ ਵਕਫ਼ ਬਿੱਲ 'ਤੇ ਸ਼ਿਵ ਸੈਨਾ ਦਾ ਸਮਰਥਨ ਲੈਣ ਦੀ ਕਰਦੇ ਰਹੇ ਕੋਸ਼ਿਸ਼ : ਸੰਜੇ ਰਾਊਤ

ਕੀ ਹਾਲੀਵੁੱਡ 'ਚ ਜਾਣ ਦੀ ਤਿਆਰੀ 'ਚ ਨੇ ਰਿਤਿਕ? ਇਸ ਅਦਾਕਾਰ ਨਾਲ ਕੰਮ ਕਰਨ ਦੀ ਜਤਾਈ ਇੱਛਾ

ਕੀ ਹਾਲੀਵੁੱਡ 'ਚ ਜਾਣ ਦੀ ਤਿਆਰੀ 'ਚ ਨੇ ਰਿਤਿਕ? ਇਸ ਅਦਾਕਾਰ ਨਾਲ ਕੰਮ ਕਰਨ ਦੀ ਜਤਾਈ ਇੱਛਾ

ਤ੍ਰਿਵੇਣੀ ਦੇ ਪਵਿੱਤਰ ਜਲ ਦੀ ਵਿਦੇਸ਼ਾਂ 'ਚ ਵੀ ਉੱਠੀ ਮੰਗ, ਜਰਮਨੀ ਭੇਜੀਆਂ ਗਈਆਂ 1,000 ਬੋਤਲਾਂ

ਤ੍ਰਿਵੇਣੀ ਦੇ ਪਵਿੱਤਰ ਜਲ ਦੀ ਵਿਦੇਸ਼ਾਂ 'ਚ ਵੀ ਉੱਠੀ ਮੰਗ, ਜਰਮਨੀ ਭੇਜੀਆਂ ਗਈਆਂ 1,000 ਬੋਤਲਾਂ

ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

ਮੋਦੀ ਨੇ ਯੂਨਸ ਨਾਲ ਕੀਤੀ ਮੁਲਾਕਾਤ, ਹਿੰਦੂਆਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਸਾਂਝੀਆਂ ਕੀਤੀਆਂ ਚਿੰਤਾਵਾਂ

ਮੋਦੀ ਨੇ ਯੂਨਸ ਨਾਲ ਕੀਤੀ ਮੁਲਾਕਾਤ, ਹਿੰਦੂਆਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਸਾਂਝੀਆਂ ਕੀਤੀਆਂ ਚਿੰਤਾਵਾਂ

ਜਾਣੋ ਕੀ ਹੈ ਵਕਫ਼ ਸੋਧ ਬਿੱਲ! ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਹੋਇਆ ਬਿੱਲ

ਜਾਣੋ ਕੀ ਹੈ ਵਕਫ਼ ਸੋਧ ਬਿੱਲ! ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਹੋਇਆ ਬਿੱਲ