Monday, April 07, 2025
BREAKING
ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ ਕਾਂਗਰਸੀ ਆਗੂ ਰਾਣਾ ਗੁਰਜੀਤ 'ਤੇ ਹੋਰ ਕੱਸਿਆ ਜਾਵੇਗਾ ਸ਼ਿਕੰਜਾ! ਜਾਣੋ ਵੱਡੀ Update Canada 'ਚ ਚੋਣਾਂ ਦਾ ਵਜਿਆ ਬਿਗੁਲ, ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼ ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼ ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼

ਸਿਹਤ

Thyroid ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਦੇਸੀ ਨੁਸਖੇ

02 ਅਪ੍ਰੈਲ, 2025 05:43 PM

ਥਾਇਰਾਈਡ ਇਕ ਅਜਿਹੀ ਸਮੱਸਿਆ ਹੈ ਜੋ ਅੱਜਕਲ ਕਾਫੀ ਲੋਕਾਂ ’ਚ ਆਮ ਦੇਖਣ ਨੂੰ ਮਿਲਦੀ ਹੈ। ਇਸ ’ਚ ਥਾਈਰਾਈਡ ਗਲੈਂਡ੍ਰਸ ਜੋ ਸਰੀਰ 'ਚ ਥਾਇਰਾਈਡ ਹਾਰਮੋਨ ਨੂੰ ਪੈਦਾ ਕਰਦੇ ਹਨ ਇਹ ਸਰੀਰ ’ਚ ਮੈਟਾਬਾਲਿਜ਼ਮ ਨੂੰ ਬਣਾਈ ਰੱਖਣ ’ਚ ਮਦਦ ਕਰਦੇ ਹਨ ਪਰ ਜਦੋਂ ਸਰੀਰ ’ਚ ਇਨ੍ਹਾਂ ਹਾਰਮੋਨਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਥਾਇਰਾਈਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਦੇ ਅੰਗਾਂ ’ਚ ਸੋਜ ਆ ਜਾਂਦੀ ਹੈ ਤੇ ਭਾਰ ਵੀ ਵਧਣ ਲੱਗਦਾ ਹੈ। ਅੱੱਜ ਅਸੀਂ ਤੁਹਾਨੂੰ ਥਾਇਰਾਈਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਥਾਈਰਾਈਡ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...

ਥਾਇਰਾਈਡ ਦੇ ਲੱਛਣ :-

- ਭਾਰ ਘੱਟਣਾ ਜਾਂ ਵਧਣਾ
- ਚੁੱਭਣ ਅਤੇ ਦਰਦ
- ਥਕਾਵਟ
- ਵਾਲ ਅਤੇ ਰੁੱਖੀ ਸਕਿਨ
- ਗਲੇ ਵਿਚ ਦਰਦ
- ਦਿਲ ਦੀ ਧੜਕਣ ਦਾ ਤੇਜ਼ ਹੋਣਾ
- ਜ਼ਿਆਦਾ ਪਸੀਨਾ ਆਉਣਾ

ਘਰੇਲੂ ਤਰੀਕਿਆਂ ਨਾਲ ਕਰੋ ਇਲਾਜ :-

ਹਲਦੀ
- ਜੇ ਤੁਹਾਨੂੰ ਥਾਇਰਾਈਡ ਦੀ ਸਮੱਸਿਆ ਹੈ ਤਾਂ ਰੋਜ਼ ਦੁੱਧ ’ਚ ਹਲਦੀ ਮਿਲਾ ਕੇ ਪੀਓ। ਜੇ ਤੁਸੀਂ ਹਲਦੀ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਹਲਦੀ ਨੂੰ ਭੁੰਨ ਕੇ ਖਾਓ।

ਲੌਕੀ ਜੂਸ
- ਉਂਝ ਤਾਂ ਲੌਕੀ ਦੇ ਜੂਸ ਦਾ ਸੁਆਦ ਕਾਫੀ ਅਜੀਬ ਹੁੰਦਾ ਹੈ ਪਰ ਜੇ ਤੁਸੀਂ ਥਾਇਰਾਈਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।

ਤੁਲਸੀ ਅਤੇ ਐਲੋਵੇਰਾ
- 2 ਚੱਮਚ ਤੁਲਸੀ ਦੇ ਰਸ ’ਚ ਐਲੋਵੇਰਾ ਜੂਸ ਮਿਲਾਓ। ਇਸ ਨਾਲ ਥਾਇਰਾਈਡ ਦੀ ਬੀਮਾਰੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।

ਲਾਲ ਪਿਆਜ਼
- ਪਿਆਜ਼ ਨੂੰ ਕੱਟ ਕੇ ਦੋ ਹਿੱਸਿਆਂ ’ਚ ਕਰ ਲਓ। ਫਿਰ ਰਾਤ ਨੂੰ ਸੌਂਣ ਤੋਂ ਪਹਿਲਾਂ ਪਿਆਜ਼ ਦੇ ਟੁੱਕੜਿਆਂ ਨਾਲ ਥਾਇਰਾਈਡ ਗ੍ਰੰਥਿ ਦੇ ਆਲੇ-ਦੁਆਲੇ ਮਸਾਜ ਕਰੋ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।

ਹਰਾ ਧਨੀਆ
- ਹਰਾ ਧਨੀਆ ਪੀਸ ਕੇ ਚਟਨੀ ਬਣਾ ਲਓ। ਫਿਰ 1 ਗਲਾਸ ਪਾਣੀ ’ਚ 1 ਚੱਮਚ ਚਟਨੀ ਮਿਲਾ ਕੇ ਪੀਓ। ਇਸ ਨਾਲ ਵੀ ਥਾਇਰਾਈਡ ਦੀ ਸਮੱਸਿਆ ਦੂਰ ਹੋਵੇਗੀ।

ਕਾਲੀ ਮਿਰਚ
- ਕਾਲੀ ਮਿਰਚ ਨੂੰ ਬੀਮਾਰੀਆਂ ਦਾ ਇਲਾਜ ਕਰਨ ’ਚ ਸਹਾਈ ਮੰਨਿਆ ਜਾਂਦਾ ਹੈ। ਥਾਇਰਾਈਡ ਦੀ ਸਮੱਸਿਆ ਵਿਚ ਕਾਲੀ ਮਿਰਚ ਕਾਫੀ ਗੁਣਕਾਰੀ ਹੈ। ਕਾਲੀ ਮਿਰਚ ਦੀ ਵਰਤੋਂ ਕਰਨ ਤੁਸੀਂ ਕਿਵੇਂ ਵੀ ਕਰ ਸਕਦੇ ਹੋ।

ਬਾਦਾਮ ਅਤੇ ਅਖਰੋਟ
- ਬਾਦਾਮ ਅਤੇ ਅਖਰੋਟ ’ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਥਾਇਰਾਈਡ ਨੂੰ ਕੰਟਰੋਲ ’ਚ ਰੱਖਦੇ ਹਨ। ਇਸ ਲਈ ਰੋਜ਼ਾਨਾ ਇਨ੍ਹਾਂ ਦੋਹਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ।

Have something to say? Post your comment

ਅਤੇ ਸਿਹਤ ਖਬਰਾਂ

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਫਾਇਦੇ

ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਫਾਇਦੇ

ਗਰਮੀਆਂ ’ਚ ਸਰੀਰ ਨੂੰ ਰੱਖਣੈ ਫਿਟ ਤਾਂ ਰੋਜ਼ਾਨਾ ਪੀਓ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ

ਗਰਮੀਆਂ ’ਚ ਸਰੀਰ ਨੂੰ ਰੱਖਣੈ ਫਿਟ ਤਾਂ ਰੋਜ਼ਾਨਾ ਪੀਓ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗਰਮੀ ਤੋਂ ਪਾਉਣਾ ਚਾਹੁੰਦੇ ਹੋ ਰਾਹਤ ਤਾਂ ਇਸ ਤਰੀਕੇ ਨਾਲ ਬਣਾਓ ਸੱਤੂ ਦਾ ਸ਼ਰਬਤ

ਗਰਮੀ ਤੋਂ ਪਾਉਣਾ ਚਾਹੁੰਦੇ ਹੋ ਰਾਹਤ ਤਾਂ ਇਸ ਤਰੀਕੇ ਨਾਲ ਬਣਾਓ ਸੱਤੂ ਦਾ ਸ਼ਰਬਤ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਡ੍ਰਿੰਕ! ਮਿਲਣਗੇ ਅਜਿਹੇ ਫਾਇਦੇ ਕਿ ਹੋ ਜਾਓਗੇ ਹੈਰਾਨ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਡ੍ਰਿੰਕ! ਮਿਲਣਗੇ ਅਜਿਹੇ ਫਾਇਦੇ ਕਿ ਹੋ ਜਾਓਗੇ ਹੈਰਾਨ

Digestive system ਨੂੰ ਰੱਖਣੈ ਠੀਕ ਤਾਂ ਦਹੀਂ ’ਚ ਮਿਲਾ ਕੇ ਖਾਓ ਇਹ ਚੀਜ਼ਾਂ, ਮਿਲਣਗੇ ਹਜ਼ਾਰਾਂ ਫਾਇਦੇ

Digestive system ਨੂੰ ਰੱਖਣੈ ਠੀਕ ਤਾਂ ਦਹੀਂ ’ਚ ਮਿਲਾ ਕੇ ਖਾਓ ਇਹ ਚੀਜ਼ਾਂ, ਮਿਲਣਗੇ ਹਜ਼ਾਰਾਂ ਫਾਇਦੇ

ਕੇਲੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਕੇਲੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਰੋਜ਼ਾਨਾ ਇਕ ਕੱਪ ਪੀ ਲਓ ਇਹ ਡ੍ਰਿੰਕ, ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

ਰੋਜ਼ਾਨਾ ਇਕ ਕੱਪ ਪੀ ਲਓ ਇਹ ਡ੍ਰਿੰਕ, ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

ਗਰਮੀਆਂ ’ਚ ਨਹੀਂ ਹੋਵੇਗੀ ਡੀਹਾਈਡ੍ਰੇਸ਼ਨ, ਘਰੋਂ ਨਿਕਲਣ ਤੋਂ ਪਹਿਲਾਂ ਪੀ ਲਓ ਇਹ ਚੀਜ਼

ਗਰਮੀਆਂ ’ਚ ਨਹੀਂ ਹੋਵੇਗੀ ਡੀਹਾਈਡ੍ਰੇਸ਼ਨ, ਘਰੋਂ ਨਿਕਲਣ ਤੋਂ ਪਹਿਲਾਂ ਪੀ ਲਓ ਇਹ ਚੀਜ਼

ਦੇਰ ਰਾਤ ਤੱਕ ਮੋਬਾਇਲ ਦੀ ਵਰਤੋਂ ਕਰਨ ਵਾਲੇ ਸਾਵਧਾਨ, ਜਾਣੋ ਸਰੀਰ ਨੂੰ ਹੋਣ ਵਾਲੇ ਨੁਕਸਾਨ

ਦੇਰ ਰਾਤ ਤੱਕ ਮੋਬਾਇਲ ਦੀ ਵਰਤੋਂ ਕਰਨ ਵਾਲੇ ਸਾਵਧਾਨ, ਜਾਣੋ ਸਰੀਰ ਨੂੰ ਹੋਣ ਵਾਲੇ ਨੁਕਸਾਨ