ਜਲੰਧਰ/ਲੁਧਿਆਣਾ : ਪੰਜਾਬ ਪੁਲਸ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਪੰਜਾਬ ਪੁਲਸ ਦੇ 65 ਡੀ. ਐੱਸ. ਪੀਜ਼. ਦੇ ਤਬਾਦਲੇ ਕੀਤੇ ਗਏ ਹਨ। ਵੱਡੇ ਪੱਧਰ 'ਤੇ ਕੀਤੇ ਗਏ ਇਹ ਤਬਾਦਲੇ ਪੰਜਾਬ ਦੇ ਹਰ ਸਬ-ਡਿਵੀਜ਼ਨ ਅਤੇ ਵਿਭਾਗ ਨਾਲ ਸਬੰਧਤ ਹਨ। ਤਬਾਦਲੇ ਕੀਤੇ ਗਏ ਡੀ. ਐੱਸ. ਪੀਜ਼. ਦੀ ਲਿਸਟ ਹੇਠਾਂ ਦਿੱਤੀ ਗਈ ਹੈ-