Wednesday, April 16, 2025
BREAKING
ਪ੍ਰਤਾਪ ਬਾਜਵਾ ਖਿਲਾਫ 'ਆਪ' ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ 4 ਦਿਨ ਦੇ ਰਿਮਾਂਡ 'ਤੇ, ਵੱਡੇ ਖੁਲਾਸੇ ਹੋਣ ਦੀ ਉਮੀਦ ਗ੍ਰਨੇਡ ਵਾਲਾ ਬਿਆਨ ਦੇ ਕੇ ਘਿਰੇ ਬਾਜਵਾ, ਜੇ ਗ੍ਰਿਫ਼ਤਾਰੀ ਹੁੰਦੀ ਹੈ ਤਾਂ... ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ ਵੱਡੀ ਖ਼ਬਰ: ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ 'ਸੁਪਰੀਮ' ਰਾਹਤ ਪੰਜਾਬ ਦੇ ਵੱਡੇ ਹਸਪਤਾਲ ਵਿਚ ਈ. ਡੀ. ਦੀ ਰੇਡ ਜੇ ਹੁਣ ਪੰਜਾਬ 'ਚ ਕੋਈ ਧਮਾਕਾ ਹੁੰਦਾ ਹੈ ਤਾਂ ਪ੍ਰਤਾਪ ਬਾਜਵਾ ਹੋਣਗੇ ਜ਼ਿੰਮੇਵਾਰ: ਤਰੁਣਪ੍ਰੀਤ ਸੌਂਦ ਸੈਕਟਰ-24 ਤੋਂ ਨਸ਼ੀਲਾ ਪਦਾਰਥ ਵੇਚਣ ਵਾਲਾ ਗ੍ਰਿਫ਼ਤਾਰ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ

ਸਿਹਤ

ਸਵੇਰੇ ਖਾਲੀ ਪੇਟ ਪੀ ਲਓ ਇਸ ਚੀਜ਼ ਦਾ ਪਾਣੀ! ਮਿਲਣਗੇ ਹਜ਼ਾਰਾਂ ਫਾਇਦੇ ਹੋ ਜਾਓਗੇ ਹੈਰਾਨ

10 ਅਪ੍ਰੈਲ, 2025 05:59 PM

ਅਸੀਂ ਅਕਸਰ ਵੱਡੀਆਂ ਦਵਾਈਆਂ ਜਾਂ ਮਹਿੰਗੇ ਨੁਸਖਿਆਂ ਵਲ ਦੌੜ ਪਾਂਦੇ ਹਾਂ ਪਰ ਕਈ ਵਾਰ ਸਾਡੀ ਰਸੋਈ ’ਚ ਹੀ ਉਨ੍ਹਾਂ ਸਾਰੇ ਸਮੱਸਿਆਵਾਂ ਦਾ ਇਲਾਜ ਲੁਕਿਆ ਹੁੰਦਾ ਹੈ। ਅਜਵਾਇਨ, ਜੋ ਹਰ ਰਸੋਈ ’ਚ ਆਸਾਨੀ ਨਾਲ ਮਿਲ ਜਾਂਦੀ ਹੈ, ਸਿਰਫ਼ ਮਸਾਲਾ ਨਹੀਂ, ਸਗੋਂ ਇਕ ਜ਼ਬਰਦਸਤ ਔਖਧੀ ਹੈ। ਗਰਮੀਆਂ ’ਚ ਬਣਾਇਆ ਗਿਆ ਅਜਵਾਇਨ ਦਾ ਪਾਣੀ ਸਰੀਰ ਨੂੰ ਤਾਜ਼ਗੀ, ਠੰਡਕ ਅਤੇ ਅੰਦਰੂਨੀ ਸ਼ੁੱਧਤਾ ਦਿੰਦਾ ਹੈ। ਇਹ ਪਾਣੀ ਹਜ਼ਮਾ ਸੁਧਾਰਦਾ ਹੈ, ਮੈਟਾਬੋਲਿਜ਼ਮ ਨੂੰ ਤੀਜ਼ ਕਰਦਾ ਹੈ ਅਤੇ ਸਰੀਰ ਨੂੰ ਗਰਮੀ ਤੋਂ ਬਚਾਉਂਦਾ ਹੈ। ਚਾਹੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਹਮੇਸ਼ਾਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਇਸ ਦਾ ਪਾਣੀ ਤੁਹਾਡਾ ਕੁਦਰਤੀ ਸਾਥੀ ਬਣ ਸਕਦਾ ਹੈ।

ਅਜਵਾਇਨ ਦਾ ਪਾਣੀ ਪੀਣ ਦੇ ਫਾਇਦੇ :-

ਹਾਜ਼ਮੇ ਨੂੰ ਸੁਧਾਰਤਾ ਹੈ
- ਪੇਟ ’ਚ ਐਂਜ਼ਾਈਮ ਬਣਾਉਂਦੈ
- ਗੈਸ, ਅਜੀਰਨ, ਮਲਬੰਧ ’ਚ ਲਾਭਕਾਰੀ
- ਖਾਣੇ ਤੋਂ ਬਾਅਦ ਪੀਣਾ ਵਧੀਆ ਰਹਿੰਦਾ

ਮੋਟਾਪਾ ਘਟਾਉਣ ’ਚ ਮਦਦਗਾਰ
- ਮੈਟਾਬੋਲਿਜ਼ਮ ਤੇਜ਼ ਕਰਦੈ
- ਚਰਬੀ ਨੂੰ ਘਟਾਉਣ ’ਚ ਮਦਦ ਕਰਦਾ ਹੈ
- ਖਾਲੀ ਪੇਟ ਪੀਣ ਨਾਲ ਵਧੀਆ ਨਤੀਜੇ ਮਿਲਦੇ ਹਨ

ਮਾਸਿਕ ਧਰਮ ਦੀ ਸਮੱਸਿਆਵਾਂ ’ਚ ਰਾਹਤ
- ਔਰਤਾਂ ’ਚ ਪੇਟ ਦਰਦ ਜਾਂ ਇਰ-ਰੈਗੂਲਰ ਪੀਰੀਅਡਜ਼ ਦੇ ਦੌਰਾਨ ਲਾਭਕਾਰੀ
- ਗਰਮੀਆਂ ’ਚ ਵੀ ਇਹ ਹਾਰਮੋਨ ਸੰਤੁਲਨ ਬਣਾਈ ਰੱਖਦਾ ਹੈ

ਠੰਡ ਤੇ ਖੰਘ ਤੋਂ ਰਾਹਤ
- ਅਜਵਾਇਨ ’ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ
- ਇਹ ਸਿਨਸ, ਸਧਾਰਨ ਜੁਕਾਮ, ਖੰਘ ’ਚ ਰਾਹਤ ਦਿੰਦਾ ਹੈ

ਗਰਮੀ ਦੀ ਤਪਸ਼ ਨੂੰ ਘਟਾਉਂਦਾ ਹੈ
- ਬੌਡੀ ਨੂੰ ਡਿਟੌਕਸ ਕਰਦਾ ਹੈ
- ਗਰਮੀ ਵਾਲੀ ਬਿਮਾਰੀਆਂ ਤੋਂ ਬਚਾਅ
- ਠੰਡਕ ਤੇ ਤਾਜ਼ਗੀ ਮਿਲਦੀ ਹੈ

ਇਮਿਊਨਿਟੀ ਵਧਾਉਂਦਾ ਹੈ
- ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ
- ਪੇਟ ਦੀਆਂ ਸਮੱਸਿਆਵਾਂ ਤੇ ਬੈਕਟੀਰੀਆਲ ਇਨਫੈਕਸ਼ਨ ਤੋਂ ਬਚਾਅ

ਤਣਾਅ ਘਟਾਉਂਦੈ
- ਗਰਮ ਅਜਵਾਇਨ ਪਾਣੀ ਮਾਇਲਡ ਰਿਲੈਕਸੈਂਟ ਵਾਂਗ ਕੰਮ ਕਰਦਾ ਹੈ
- ਦਿਮਾਗ ਨੂੰ ਸ਼ਾਂਤੀ ਮਿਲਦੀ ਹੈ, ਨੀਂਦ ਵੀ ਵਧੀਆ ਆਉਂਦੀ ਹੈ

ਕਦੋਂ ਤੇ ਕਿਵੇਂ ਪੀਣਾ ਚਾਹੀਦਾ ਹੈ?

- ਸਵੇਰੇ ਖਾਲੀ ਪੇਟ
- ਰਾਤ ਭਰ 1 ਚਮਚ ਅਜਵਾਇਨ ਭਿੱਜੋ, ਸਵੇਰੇ ਉਬਾਲ ਕੇ ਛਾਣ ਲਵੋ
- ਚਾਹੋ ਤਾਂ ਨਿੰਬੂ, ਕਾਲਾ ਨਮਕ ਜਾਂ ਸ਼ਹਦ ਵੀ ਮਿਲਾ ਸਕਦੇ ਹੋ

Have something to say? Post your comment

ਅਤੇ ਸਿਹਤ ਖਬਰਾਂ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

ਖਾਂਦੇ ਹੋ ਜ਼ਿਆਦਾ ਆਈਸਕਰੀਮ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਹੈ ਬਿਲਕੁਲ ਹਾਨੀਕਾਰਕ

ਖਾਂਦੇ ਹੋ ਜ਼ਿਆਦਾ ਆਈਸਕਰੀਮ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਹੈ ਬਿਲਕੁਲ ਹਾਨੀਕਾਰਕ

ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ

ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ

ਕਦੋਂ ਤੇ ਕਿਉਂ ਨਹੀਂ ਪੀਣਾ ਚਾਹੀਦਾ ਠੰਡਾ ਪਾਣੀ? ਹੋ ਸਕਦੇ ਨੇ ਵੱਡੇ ਨੁਕਸਾਨ

ਕਦੋਂ ਤੇ ਕਿਉਂ ਨਹੀਂ ਪੀਣਾ ਚਾਹੀਦਾ ਠੰਡਾ ਪਾਣੀ? ਹੋ ਸਕਦੇ ਨੇ ਵੱਡੇ ਨੁਕਸਾਨ

ਭਾਰਤ ’ਚ ਹਰ ਪੰਜਵੇ ਵਿਅਕਤੀ ’ਚ ਹੈ Vitamin D ਦੀ ਕਮੀ

ਭਾਰਤ ’ਚ ਹਰ ਪੰਜਵੇ ਵਿਅਕਤੀ ’ਚ ਹੈ Vitamin D ਦੀ ਕਮੀ

ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ