Monday, April 07, 2025
BREAKING
ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ ਕਾਂਗਰਸੀ ਆਗੂ ਰਾਣਾ ਗੁਰਜੀਤ 'ਤੇ ਹੋਰ ਕੱਸਿਆ ਜਾਵੇਗਾ ਸ਼ਿਕੰਜਾ! ਜਾਣੋ ਵੱਡੀ Update Canada 'ਚ ਚੋਣਾਂ ਦਾ ਵਜਿਆ ਬਿਗੁਲ, ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼ ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼ ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼

ਰਾਸ਼ਟਰੀ

ਮਾਓਵਾਦੀ ਸੰਗਠਨ ਨੂੰ ਝਟਕਾ, ਸ਼ਾਹ ਦੇ ਦੌਰੇ ਤੋਂ ਪਹਿਲਾਂ 86 ਨਕਸਲੀਆਂ ਨੇ ਕੀਤਾ ਸਮੂਹਿਕ ਸਰੰਡਰ

05 ਅਪ੍ਰੈਲ, 2025 08:16 PM

ਬਸਤਰ/ਹੈਦਰਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਛੱਤੀਸਗੜ੍ਹ ਦੇ ਬਸਤਰ ਦੌਰੇ ਦੌਰਾਨ, ਤੇਲੰਗਾਨਾ ਦੇ ਭਦਰਦਰੀ ਕੋਠਾਗੁਡੇਮ ਜ਼ਿਲ੍ਹੇ 'ਚ ਸ਼ਨੀਵਾਰ ਨੂੰ 86 ਨਕਸਲੀਆਂ ਨੇ ਸਮੂਹਿਕ ਤੌਰ 'ਤੇ ਆਤਮ ਸਮਰਪਣ ਕਰ ਦਿੱਤਾ, ਜਿਸ ਨਾਲ ਮਾਓਵਾਦੀ ਸੰਗਠਨ ਨੂੰ ਇਕ ਹੋਰ ਝਟਕਾ ਲੱਗਾ। ਇਨ੍ਹਾਂ 'ਚੋਂ ਜ਼ਿਆਦਾਤਰ ਛੱਤੀਸਗੜ੍ਹ ਦੇ ਵਸਨੀਕ ਹਨ। ਜਾਣਕਾਰੀ ਅਨੁਸਾਰ, ਨਕਸਲੀ ਕੋਠਾਗੁਡੇਮ ਦੇ ਹੇਮਚੰਦਰਪੁਰਮ ਪੁਲਿਸ ਹੈੱਡਕੁਆਰਟਰ ਪਹੁੰਚੇ ਅਤੇ ਮਲਟੀ ਜ਼ੋਨ-1 ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀ) ਚੰਦਰਸ਼ੇਖਰ ਰੈਡੀ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਕਰਨ ਵਾਲਿਆਂ 'ਚ 66 ਪੁਰਸ਼ ਅਤੇ 20 ਔਰਤਾਂ ਸ਼ਾਮਲ ਸਨ।

ਇਹ ਸਾਰੇ ਮਾਓਵਾਦੀ ਲੰਬੇ ਸਮੇਂ ਤੋਂ ਆਈਈਡੀ ਧਮਾਕੇ, ਗੋਲੀਬਾਰੀ, ਕਤਲ ਅਤੇ ਠੇਕੇਦਾਰਾਂ ਤੋਂ ਜਬਰੀ ਵਸੂਲੀ ਵਰਗੀਆਂ ਗੰਭੀਰ ਘਟਨਾਵਾਂ 'ਚ ਸ਼ਾਮਲ ਰਹੇ ਹਨ। ਆਈਜੀ ਚੰਦਰਸ਼ੇਖਰ ਰੈਡੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਤੇਲੰਗਾਨਾ ਸਰਕਾਰ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਚੇਯੂਥਾ' ਤਹਿਤ ਆਤਮ ਸਮਰਪਣ ਕਰ ਦਿੱਤਾ ਹੈ। ਸਰਕਾਰ ਨੇ ਮੁੜ ਵਸੇਬਾ ਯੋਜਨਾ ਦੇ ਤਹਿਤ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ 25,000 ਰੁਪਏ ਦੀ ਤੁਰੰਤ ਸਹਾਇਤਾ ਵੀ ਪ੍ਰਦਾਨ ਕੀਤੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼

ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼

ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ

ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ

ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

ਅਯੁੱਧਿਆ: ਰਾਮ ਨੌਮੀ 'ਤੇ ਕੀਤਾ ਗਿਆ ਰਾਮ ਲੱਲਾ ਦਾ 'ਸੂਰਿਆ ਤਿਲਕ'

ਅਯੁੱਧਿਆ: ਰਾਮ ਨੌਮੀ 'ਤੇ ਕੀਤਾ ਗਿਆ ਰਾਮ ਲੱਲਾ ਦਾ 'ਸੂਰਿਆ ਤਿਲਕ'

ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਹਿੰਦੂਆਂ ਦੇ ਮੰਦਰ, ਪਾਣੀ ਤੇ ਸ਼ਮਸ਼ਾਨਘਾਟ ਇਕ ਹੋਣ : ਮੋਹਨ ਭਾਗਵਤ

ਹਿੰਦੂਆਂ ਦੇ ਮੰਦਰ, ਪਾਣੀ ਤੇ ਸ਼ਮਸ਼ਾਨਘਾਟ ਇਕ ਹੋਣ : ਮੋਹਨ ਭਾਗਵਤ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ

ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ