Wednesday, April 09, 2025
BREAKING
ਬੰਗਾਲ ਦੇ ਅਧਿਆਪਕਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਸ ਦੀ ਵੱਡੀ ਕਾਰਵਾਈ, ਘਰ ਦੀ ਕਿਆਰੀ 'ਚੋਂ ਮਿਲੇ ਪੋਸਤ ਦੇ ਬੂਟੇ PBKS vs CSK : ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਦੇਖੋ ਪਲੇਇੰਗ-11 ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ ਗ੍ਰਨੇਡ ਹਮਲੇ ਤੋਂ ਬਾਅਦ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ, ਅੱਠ ਮਤੇ ਕੀਤੇ ਪਾਸ ਭਾਜਪਾ ਨੇਤਾ ਦੇ ਘਰ 'ਤੇ ਗ੍ਰਨੇਡ ਹਮਲਾ: ਪੰਜਾਬ ਪੁਲਸ ਨੇ 12 ਘੰਟਿਆਂ ਦੇ ਅੰਦਰ ਮਾਮਲਾ ਕੀਤਾ ਹੱਲ LPG Prices Hike: ਜਾਣੋ ਕਿਉਂ ਮਹਿੰਗਾ ਹੋਇਆ LPG ਅਤੇ ਪੈਟਰੋਲ, ਮੰਤਰੀ ਹਰਦੀਪ ਪੁਰੀ ਨੇ ਦੱਸਿਆ ਇਹ ਵੱਡਾ ਕਾਰਨ... ਸ਼ਹਿਰ ’ਚ 9 ਅਤੇ 10 ਨੂੰ ਘੱਟ ਦਬਾਅ ਨਾਲ ਆਵੇਗਾ ਪਾਣੀ ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਵੀਰਵਾਰ ਨੂੰ ਵੀ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਰਾਸ਼ਟਰੀ

ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

06 ਅਪ੍ਰੈਲ, 2025 06:30 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨੌਮੀ ਦੇ ਖ਼ਾਸ ਮੌਕੇ ਤਾਮਿਲਨਾਡੂ ਦੇ ਰਾਮੇਸ਼ਵਰਮ 'ਚ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ। ਇਹ ਪੁਲ ਰਾਮੇਸ਼ਵਰਮ ਦੀਪ ਅਤੇ ਭੂਮੀ ਖੇਤਰ ਵਿਚਾਲੇ ਰੇਲ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਕ ਤੱਟ ਰੱਖਿਅਕ ਪੋਤ ਨੂੰ ਵੀ ਹਰੀ ਝੰਡੀ ਵਿਖਾਈ, ਜੋ ਪੁਲ ਦੇ ਹੇਠਾਂ ਤੋਂ ਲੰਘਦਾ ਹੈ।

550 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਭਾਰਤ ਦਾ ਪਹਿਲਾ ਵਰਟੀਕਲ ਸੀ-ਲਿਫਟ ਪੁਲ ਹੈ। ਲੱਗਭਗ 2.08 ਕਿਲੋਮੀਟਰ ਲੰਬੇ ਇਸ ਪੁਲ ਵਿਚ 99 ਸਪੈਨ ਅਤੇ 72.5 ਮੀਟਰ ਲੰਬਾ ਵਰਟੀਕਲ ਲਿਫਟ ਸਪੈਨ ਹੈ, ਜਿਸ ਨੂੰ 17 ਮੀਟਰ ਤੱਕ ਚੁੱਕਿਆ ਜਾ ਸਕਦਾ ਹੈ। ਇਹ ਵੱਡੇ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਦੇ ਨਾਲ-ਨਾਲ ਨਿਰਵਿਘਨ ਰੇਲ ਸੰਚਾਲਨ ਨੂੰ ਯਕੀਨੀ ਬਣਾਏਗਾ। ਪ੍ਰਧਾਨ ਮੰਤਰੀ ਨੇ ਇੱਥੇ ਨਵੀਂ ਰਾਮੇਸ਼ਵਰਮ-ਤਾਂਬਰਮ ਨਵੀਂ ਟਰੇਨ ਸੇਵਾ ਨੂੰ ਵੀ ਹਰੀ ਝੰਡੀ ਵਿਖਾਈ। ਇਸ ਟਰੇਨ ਸੇਵਾ ਨਾਲ ਯਾਤਰੀਆਂ ਨੂੰ ਯਾਤਰਾ ਕਰਨ ਵਿਚ ਆਸਾਨੀ ਹੋਵੇਗੀ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।

ਮੋਦੀ ਜੀ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਰਾਮ ਨੌਮੀ ਦੇ ਮੌਕੇ ਦੇਸ਼ ਵਾਸੀਆਂ ਲਈ ਇਕ ਖ਼ਾਸ ਤੋਹਫ਼ਾ ਹੈ। ਇਸ ਉਦਘਾਟਨ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਲ ਅਤੇ ਟਰੇਨ ਸੇਵਾ ਨਾ ਸਿਰਫ ਤਾਮਿਲਨਾਡੂ, ਸਗੋਂ ਪੂਰੇ ਦੇਸ਼ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹਣ ਵਾਲੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਪੂਰੇ ਖੇਤਰ ਵਿਚ ਸੈਰ-ਸਪਾਟਾ ਅਤੇ ਵਪਾਰ ਦੋਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਬੰਗਾਲ ਦੇ ਅਧਿਆਪਕਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ

ਬੰਗਾਲ ਦੇ ਅਧਿਆਪਕਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ

LPG Prices Hike: ਜਾਣੋ ਕਿਉਂ ਮਹਿੰਗਾ ਹੋਇਆ LPG ਅਤੇ ਪੈਟਰੋਲ, ਮੰਤਰੀ ਹਰਦੀਪ ਪੁਰੀ ਨੇ ਦੱਸਿਆ ਇਹ ਵੱਡਾ ਕਾਰਨ...

LPG Prices Hike: ਜਾਣੋ ਕਿਉਂ ਮਹਿੰਗਾ ਹੋਇਆ LPG ਅਤੇ ਪੈਟਰੋਲ, ਮੰਤਰੀ ਹਰਦੀਪ ਪੁਰੀ ਨੇ ਦੱਸਿਆ ਇਹ ਵੱਡਾ ਕਾਰਨ...

NIA ਵੱਲੋਂ ਹਰਿਆਣਾ ਤੇ UP 'ਚ ਕੀਤੀ ਗਈ ਛਾਪੇਮਾਰੀ

NIA ਵੱਲੋਂ ਹਰਿਆਣਾ ਤੇ UP 'ਚ ਕੀਤੀ ਗਈ ਛਾਪੇਮਾਰੀ

ਰੱਖਿਆ ਸਹਿਯੋਗ ਅਤੇ ਸਹਿ-ਉਤਪਾਦਨ 'ਚ ਮਿਲ ਕੇ ਕੰਮ ਕਰਨਗੇ ਭਾਰਤ ਅਤੇ UAE

ਰੱਖਿਆ ਸਹਿਯੋਗ ਅਤੇ ਸਹਿ-ਉਤਪਾਦਨ 'ਚ ਮਿਲ ਕੇ ਕੰਮ ਕਰਨਗੇ ਭਾਰਤ ਅਤੇ UAE

ਸਕੂਲ 'ਚ ਲੱਗੀ ਭਿਆਨਕ ਅੱਗ, ਡਿਪਟੀ CM ਦਾ ਬੇਟਾ ਝੁਲਸਿਆ

ਸਕੂਲ 'ਚ ਲੱਗੀ ਭਿਆਨਕ ਅੱਗ, ਡਿਪਟੀ CM ਦਾ ਬੇਟਾ ਝੁਲਸਿਆ

ਸ਼੍ਰੀਲੰਕਾ ਨੇ PM ਮੋਦੀ ਦੀ ਯਾਤਰਾ ਦੌਰਾਨ 14 ਭਾਰਤੀ ਮਛੇਰੇ ਕੀਤੇ ਰਿਹਾਅ

ਸ਼੍ਰੀਲੰਕਾ ਨੇ PM ਮੋਦੀ ਦੀ ਯਾਤਰਾ ਦੌਰਾਨ 14 ਭਾਰਤੀ ਮਛੇਰੇ ਕੀਤੇ ਰਿਹਾਅ

ਦਿੱਲੀ 'ਚ ਇਸ ਸਾਲ 15 ਅਗਸਤ ਤੋਂ ਬਾਅਦ CNG ਆਟੋ ਹੋਣਗੇ ਬੰਦ?

ਦਿੱਲੀ 'ਚ ਇਸ ਸਾਲ 15 ਅਗਸਤ ਤੋਂ ਬਾਅਦ CNG ਆਟੋ ਹੋਣਗੇ ਬੰਦ?

ਛੋਟੀਆਂ ਮੱਛੀਆਂ ਮਗਰ ਕਿਉਂ ਪਏ ਹੋ? ਜ਼ਮੀਨ ਦੇ ਬਦਲੇ ਨੌਕਰੀ ਘਪਲੇ ’ਚ SC ਨੇ ਠੁਕਰਾਈ ED ਦੀ ਪਟੀਸ਼ਨ

ਛੋਟੀਆਂ ਮੱਛੀਆਂ ਮਗਰ ਕਿਉਂ ਪਏ ਹੋ? ਜ਼ਮੀਨ ਦੇ ਬਦਲੇ ਨੌਕਰੀ ਘਪਲੇ ’ਚ SC ਨੇ ਠੁਕਰਾਈ ED ਦੀ ਪਟੀਸ਼ਨ

ਹਿੱਟ ਐਂਡ ਰਨ ਮਾਮਲਾ: ਬੇਕਾਬੂ ਕਾਰ ਨੇ 6 ਤੋਂ ਵੱਧ ਲੋਕਾਂ ਨੂੰ ਕੁਚਲਿਆ; 2 ਦੀ ਹੋਈ ਮੌਤ

ਹਿੱਟ ਐਂਡ ਰਨ ਮਾਮਲਾ: ਬੇਕਾਬੂ ਕਾਰ ਨੇ 6 ਤੋਂ ਵੱਧ ਲੋਕਾਂ ਨੂੰ ਕੁਚਲਿਆ; 2 ਦੀ ਹੋਈ ਮੌਤ

ਵਾਰ-ਵਾਰ ਇਕੋ ਮਾਮਲਾ ਨਹੀਂ ਸੁਣਦੇ ਰਹਾਂਗੇ, ਚੋਣ ਕਮਿਸ਼ਨ ਨਾਲ ਜੁੜੀ ਅਰਜ਼ੀ ਸੁਪਰੀਮ ਕੋਰਟ ਨੇ ਕੀਤੀ ਰੱਦ

ਵਾਰ-ਵਾਰ ਇਕੋ ਮਾਮਲਾ ਨਹੀਂ ਸੁਣਦੇ ਰਹਾਂਗੇ, ਚੋਣ ਕਮਿਸ਼ਨ ਨਾਲ ਜੁੜੀ ਅਰਜ਼ੀ ਸੁਪਰੀਮ ਕੋਰਟ ਨੇ ਕੀਤੀ ਰੱਦ