Monday, April 07, 2025
BREAKING
ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ ਕਾਂਗਰਸੀ ਆਗੂ ਰਾਣਾ ਗੁਰਜੀਤ 'ਤੇ ਹੋਰ ਕੱਸਿਆ ਜਾਵੇਗਾ ਸ਼ਿਕੰਜਾ! ਜਾਣੋ ਵੱਡੀ Update Canada 'ਚ ਚੋਣਾਂ ਦਾ ਵਜਿਆ ਬਿਗੁਲ, ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼ ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼ ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼

ਰਾਸ਼ਟਰੀ

ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ

05 ਅਪ੍ਰੈਲ, 2025 05:38 PM

ਦੇਹਰਾਦੂਨ : ਚਾਰ ਧਾਮ ਦੀ ਯਾਤਰਾ ਨੂੰ ਹੋਰ ਵੀ ਆਸਾਨ ਬਣਾਇਆ ਜਾ ਰਿਹਾ ਹੈ। ਚਾਰ ਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪਹਿਲੀ ਵਾਰ ਇਕ ਖ਼ਾਸ ਸਹੂਲਤ ਦਿੱਤੀ ਜਾਵੇਗੀ। ਇਹ ਸਹੂਲਤ ਹੈ ਹੈਲੀਕਾਪਟਰ ਸੇਵਾ। ਹੁਣ ਤੱਕ ਉੱਤਰਾਖੰਡ ਵਿਚ ਕੇਦਾਰਨਾਥ ਧਾਮ ਲਈ ਹੀ ਹੈਲੀਕਾਪਟਰ ਸੇਵਾ ਉੁਪਲੱਬਧ ਸੀ ਪਰ ਇਸ ਵਾਰ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਚਾਰੋਂ ਧਾਮ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਯਮੁਨੋਤਰੀ ਅਤੇ ਗੰਗੋਤਰੀ ਵਿਖੇ ਹੈਲੀਪੈਡ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਬਦਰੀਨਾਥ 'ਚ ਹੈਲੀਪੈਡ ਪਹਿਲਾਂ ਹੀ ਮੌਜੂਦ ਹੈ। ਤਿੰਨੋਂ ਨਵੇਂ ਹੈਲੀਪੈਡਾਂ ਦਾ ਸਰਵੇ ਵੀ ਪੂਰਾ ਕਰ ਲਿਆ ਗਿਆ ਹੈ।

ਕੇਦਾਰਨਾਥ ਦੀ ਬੁਕਿੰਗ ਜਲਦੀ
ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾ ਦੀ ਬੁਕਿੰਗ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਸਾਲ ਕੇਦਾਰਨਾਥ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ ਅਤੇ ਉਸੇ ਦਿਨ ਤੋਂ ਗੁਪਤਕਾਸ਼ੀ, ਸਿਰਸੀ ਅਤੇ ਫਾਟਾ ਤੋਂ ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਹੈਲੀਕਾਪਟਰ ਟਿਕਟ ਬੁਕਿੰਗ IRCTC ਹੈਲੀ ਵੈੱਬਸਾਈਟ 'ਤੇ 2 ਮਈ ਤੋਂ 31 ਮਈ 2025 ਤੱਕ ਦੀਆਂ ਯਾਤਰਾਵਾਂ ਲਈ ਖੁੱਲ੍ਹੇਗੀ।

ਇਸ ਸਾਲ 5 ਫ਼ੀਸਦੀ ਵਧੇਗਾ ਕਿਰਾਇਆ
ਇਸ ਵਾਰ ਹੈਲੀਕਾਪਟਰ ਸੇਵਾ ਦਾ ਕਿਰਾਇਆ ਕਰੀਬ 5 ਫ਼ੀਸਦੀ ਵਧਿਆ ਹੈ, ਜਿਸ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ। ਇਸ ਦੇ ਲਈ ਯਾਤਰੀਆਂ ਨੂੰ ਸਿਰਸੀ ਤੋਂ ਬੁਕਿੰਗ ਲਈ 6,061 ਰੁਪਏ, ਫਾਟਾ ਤੋਂ 6,063 ਰੁਪਏ ਅਤੇ ਗੁਪਤਾਕਾਸ਼ੀ ਤੋਂ 8,533 ਰੁਪਏ ਦੇਣੇ ਹੋਣਗੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼

ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼

ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ

ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ

ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

ਅਯੁੱਧਿਆ: ਰਾਮ ਨੌਮੀ 'ਤੇ ਕੀਤਾ ਗਿਆ ਰਾਮ ਲੱਲਾ ਦਾ 'ਸੂਰਿਆ ਤਿਲਕ'

ਅਯੁੱਧਿਆ: ਰਾਮ ਨੌਮੀ 'ਤੇ ਕੀਤਾ ਗਿਆ ਰਾਮ ਲੱਲਾ ਦਾ 'ਸੂਰਿਆ ਤਿਲਕ'

ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਹਿੰਦੂਆਂ ਦੇ ਮੰਦਰ, ਪਾਣੀ ਤੇ ਸ਼ਮਸ਼ਾਨਘਾਟ ਇਕ ਹੋਣ : ਮੋਹਨ ਭਾਗਵਤ

ਹਿੰਦੂਆਂ ਦੇ ਮੰਦਰ, ਪਾਣੀ ਤੇ ਸ਼ਮਸ਼ਾਨਘਾਟ ਇਕ ਹੋਣ : ਮੋਹਨ ਭਾਗਵਤ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ

ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

ਗਾਇਕਾ ਸ਼੍ਰੇਆ ਘੋਸ਼ਾਲ ਦੇ Fans ਲਈ ਖੁਸ਼ਖਬਰੀ, X ਖਾਤਾ ਹੋਇਆ ਮੁੜ ਬਹਾਲ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ

RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ