Saturday, April 05, 2025
BREAKING
ਕਿਸਾਨ ਜਥੇਬੰਦੀਆਂ ਨੇ ਭਾਰਤ ਤੇ 26% ਟੈਰਿਫ ਵਧਾਉਣ ਦੇ ਰੋਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਡੀ ਐਸ ਪੀ ਦਫਤਰ ਖਰੜ ਅੱਗੇ ਫ਼ੂਕਿਆ ਪੁਤਲਾ ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਇਹ ਰਹੇਗੀ ਟਾਈਮਿੰਗ ਸਿੱਖਿਆ ਵਿਭਾਗ ਨੇ ਬਦਲੇ ਨਿਯਮ, ਦਾਖਲਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ ਅਤੇ ਕਰਨ ਜੌਹਰ ਲੁਧਿਆਣੇ ਦੀਆਂ ਮੰਡੀਆਂ ’ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ, ਅਗਲੇ ਹਫਤੇ ਸ਼ੁਰੂ ਹੋਵੇਗੀ ਆਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ 'ਨਸ਼ਿਆਂ ਵਿਰੁੱਧ' ਪੰਜਾਬ ਰਾਜਪਾਲ ਦੀ ਪੈਦਲ ਯਾਤਰਾ ਦਾ ਦੂਜਾ ਦਿਨ, ਫਤਿਹਗੜ੍ਹ ਚੂੜੀਆਂ ਤੋਂ ਕੀਤੀ ਸ਼ੁਰੂ

ਹਿਮਾਚਲ

ਬਾਬਾ ਬਾਲਕ ਨਾਥ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, 'ਰੋਟ' ਪ੍ਰਸ਼ਾਦ ਬਾਰੇ ਆਈ ਵੱਡੀ ਜਾਣਕਾਰੀ

19 ਫ਼ਰਵਰੀ, 2025 07:19 PM

ਹਮੀਰਪੁਰ : ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਦਿਓਟਸਿੱਧ ਖੇਤਰ 'ਚ ਬਾਬਾ ਬਾਲਕ ਨਾਥ ਮੰਦਰ ਦੇ ਬਾਹਰ ਵਪਾਰੀਆਂ ਦੁਆਰਾ ਵੇਚਿਆ ਜਾਣ ਵਾਲਾ ਪ੍ਰਸ਼ਾਦ ਇਸ ਨੂੰ ਬਣਾਏ ਜਾਣ ਦੀ ਤਾਰੀਖ਼ ਤੋਂ ਸਿਰਫ 20 ਦਿਨਾਂ ਤੱਕ ਹੀ ਖਾਣ ਯੋਗ ਹੋਵੇਗਾ। ਸਥਾਨਕ ਵਪਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਲਨ ਜ਼ਿਲ੍ਹੇ ਦੇ ਕੰਡਾਘਾਟ 'ਚ ਸਥਿਤ ਵਿਆਪਕ ਜਾਂਚ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਅਨੁਸਾਰ, ਤਿੰਨ ਮਹੀਨੇ ਪਹਿਲਾਂ ਦਿਓਟਸਿੱਧ 'ਚ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ 'ਤੇ ਪ੍ਰਸ਼ਾਦ ਵਜੋਂ ਵੇਚਿਆ ਗਿਆ 'ਰੋਟ' ਖਾਣ ਯੋਗ ਨਹੀਂ ਪਾਇਆ ਗਿਆ ਸੀ। ਨਮੂਨਾ ਫੇਲ੍ਹ ਹੋਣ ਤੋਂ ਬਾਅਦ, ਦਿਓਟਸਿੱਧ ਦੇ ਵਪਾਰ ਬੋਰਡ ਨੇ ਸ਼ੂਲਿਨੀ ਯੂਨੀਵਰਸਿਟੀ ਵਿਖੇ 'ਰੋਟ' ਦੇ ਨਮੂਨਿਆਂ ਦੀ ਸ਼ੈਲਫ ਲਾਈਫ ਦਾ ਪਤਾ ਲਗਾਉਣ ਲਈ ਜਾਂਚ ਕਰਵਾਈ।

ਰਿਪੋਰਟ ਦੇ ਅਨੁਸਾਰ, 'ਰੋਟ' 20 ਦਿਨਾਂ ਤੱਕ ਖਾਣ ਯੋਗ ਹੁੰਦੇ ਹਨ। ਨਮੀ ਅਤੇ ਰਸਾਇਣਾਂ ਦੇ ਆਧਾਰ 'ਤੇ, ਨਤੀਜੇ 'ਚ ਕਿਹਾ ਗਿਆ ਹੈ ਕਿ 'ਰੋਟ' ਪਕਾਏ ਜਾਣ ਦੀ ਤਾਰੀਖ਼ ਤੋਂ 20 ਦਿਨਾਂ ਤੋਂ ਵੱਧ ਸਮੇਂ ਬਾਅਦ ਖਾਣ ਯੋਗ ਨਹੀਂ ਹੁੰਦਾ ਹੈ। ਰੋਟ ਕਣਕ, ਖੰਡ ਅਤੇ ਦੇਸੀ ਜਾਂ ਬਨਸਪਤੀ ਘਿਓ ਨਾਲ ਬਣਾਇਆ ਜਾਂਦਾ ਹੈ। ਇਹ ਪੁਰਾਣੀ ਪਰੰਪਰਾ ਅਨੁਸਾਰ ਸ਼ਰਧਾਲੂਆਂ ਵਲੋਂ ਬਾਬਾ ਬਾਲਕ ਨਾਥ ਜੀ ਨੂੰ ਚੜ੍ਹਾਇਆ ਜਾਂਦਾ ਹੈ। ਸ਼ਰਧਾਲੂ ਇਸ ਪ੍ਰਸ਼ਾਦ ਨੂੰ ਆਪਣੇ ਘਰ ਲੈ ਜਾਂਦੇ ਹਨ ਅਤੇ ਬਾਅਦ 'ਚ ਵੀ ਖਾਂਦੇ ਹਨ। ਸਥਾਨਕ ਵਪਾਰੀਆਂ ਦੇ ਬੁਲਾਰੇ ਨੇ ਕਿਹਾ ਕਿ ਹੁਣ 'ਰੋਟ' ਬਣਾਉਣ ਵਾਲੇ ਦੁਕਾਨਦਾਰਾਂ ਨੂੰ ਪੈਕੇਟ 'ਤੇ ਇਨ੍ਹਾਂ ਨੂੰ ਬਣਾਉਣ ਦੀ ਤਾਰੀਖ਼ ਲਿਖਣੀ ਹੋਵੇਗੀ। ਮਾਨਤਾ ਅਨੁਸਾਰ, ਬਾਬਾ ਬਾਲਕ ਨਾਥ ਨੂੰ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਭਗਵਾਨ ਕਾਰਤੀਕੇਯ ਦਾ ਅਵਤਾਰ ਮੰਨਿਆ ਜਾਂਦਾ ਹੈ ਅਤੇ ਉੱਤਰੀ ਭਾਰਤ 'ਚ ਉਨ੍ਹਾਂ ਦੀ ਵੱਡੇ ਪੱਧਰ 'ਤੇ ਪੂਜਾ ਹੁੰਦੀ ਹੈ। ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ। ਬਾਬਾ ਜੀ ਦਾ ਮਹੀਨਾ ਭਰ ਚੱਲਣ ਵਾਲਾ ਮੇਲਾ 14 ਮਾਰਚ ਤੋਂ ਸ਼ੁਰੂ ਹੋਵੇਗਾ।

Have something to say? Post your comment

ਅਤੇ ਹਿਮਾਚਲ ਖਬਰਾਂ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਅਟਲ ਸੁਰੰਗ 'ਤੇ ਸੈਲਾਨੀਆਂ ਨੇ ਬਰਫ਼ ਅਤੇ ਕੁਦਰਤੀ ਸੁੰਦਰਤਾ ਦਾ ਮਾਣਿਆ ਆਨੰਦ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਕਾਰ ਖੱਡ 'ਚ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

CM ਸੁੱਖੂ ਨੇ ਸੁਨੀਤਾ ਵਿਲੀਅਮਜ਼ ਨੂੰ ਦਿੱਤੀ ਵਧਾਈ

ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਲਾਏ ਜਾ ਰਹੇ ਪੋਸਟਰ, CM ਸੁੱਖੂ ਨੇ ਕਿਹਾ- ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਲਾਏ ਜਾ ਰਹੇ ਪੋਸਟਰ, CM ਸੁੱਖੂ ਨੇ ਕਿਹਾ- ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

CM ਦਾ ਐਲਾਨ, ਦੁੱਧ ਦੇ ਰੇਟ 'ਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਹਿਮਾਚਲ ਦੇ ਚੰਬਾ 'ਚ ਕਾਰ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ, 3 ਜ਼ਖਮੀ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ

ਮਾਤਾ ਚਿੰਤਪੂਰਨੀ ਮੰਦਰ ਦਾ ਹੋਵੇਗਾ ਸੁੰਦਰੀਕਰਨ, ਸ਼ਰਧਾਲੂਆਂ ਨੂੰ ਮਿਲਣਗੀਆਂ ਹੋਰ ਵੀ ਸਹੂਲਤਾਂ