Saturday, January 11, 2025
BREAKING
ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ। ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ ਲਾਸ ਏਂਜਲਸ 'ਚ ਭਿਆਨਕ ਅੱਗ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ 'ਚ ਲੁੱਟ-ਖੋਹ ਸ਼ੁਰੂ ਲਾਲ ਸਾਗਰ 'ਚ ਤੇਲ ਰਿਸਣ ਦਾ ਖ਼ਤਰਾ ਟਲਿਆ ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ ਸੱਟ ਲੱਗਣ ਕਾਰਨ ਕਮਿੰਸ ਦਾ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਸ਼ੱਕੀ ਮਰਸੀਡੀਜ਼ ਨੇ 2024 'ਚ 19,565 ਕਾਰਾਂ ਵੇਚ ਕੇ ਬਣਾਇਆ ਸੇਲ ਦਾ ਰਿਕਾਰਡ ਗੌਤਮ ਅਡਾਨੀ ਦੇ ਇਕ ਫੈਸਲੇ ਕਾਰਨ ਮੂਧੇ ਮੂੰਹ ਡਿੱਗੇ ਇਸ ਕੰਪਨੀ ਦੇ ਸਟਾਕ ਆਨਲਾਈਨ ਗੇਮਿੰਗ ਕੰਪਨੀਆਂ ਨੂੰ SC ਤੋਂ ਰਾਹਤ, 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ GST ਨੋਟਿਸਾਂ ’ਤੇ ਰੋਕ

ਰਾਸ਼ਟਰੀ

ਆਨਲਾਈਨ ਗੇਮਿੰਗ ਕੰਪਨੀਆਂ ਨੂੰ SC ਤੋਂ ਰਾਹਤ, 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ GST ਨੋਟਿਸਾਂ ’ਤੇ ਰੋਕ

10 ਜਨਵਰੀ, 2025 08:31 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਟੈਕਸ ਚੋਰੀ ਦੇ ਦੋਸ਼ਾਂ ਵਿਚ ਆਨਲਾਈਨ ਗੇਮਿੰਗ ਕੰਪਨੀਆਂ ਅਤੇ ਜੁਆ ਘਰਾਂ ਨੂੰ ਜਾਰੀ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਜੀ. ਐੱਸ. ਟੀ. ਨੋਟਿਸਾਂ ’ਤੇ ਸ਼ੁੱਕਰਵਾਰ ਨੂੰ ਰੋਕ ਲਗਾ ਦਿੱਤੀ। ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਸੁਣਵਾਈ ਦੀ ਲੋੜ ਹੈ। ਮਾਮਲੇ ’ਤੇ ਅਗਲੀ ਸੁਣਵਾਈ 18 ਮਾਰਚ ਨੂੰ ਤੈਅ ਕੀਤੀ ਗਈ ਹੈ।

 

ਅਕਤੂਬਰ 2023 ’ਚ ਜੀ. ਐੱਸ. ਟੀ. ਅਧਿਕਾਰੀਆਂ ਨੇ ਟੈਕਸ ਚੋਰੀ ਲਈ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਸਰਕਾਰ ਨੇ ਜੀ. ਐੱਸ. ਟੀ. ਕਾਨੂੰਨ ਵਿਚ ਸੋਧ ਕੀਤੀ ਸੀ, ਜਿਸ ਨਾਲ ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀਆਂ ਲਈ 1 ਅਕਤੂਬਰ, 2023 ਤੋਂ ਭਾਰਤ ਵਿਚ ਰਜਿਸਟਰ ਹੋਣਾ ਲਾਜ਼ਮੀ ਹੋ ਗਿਆ ਸੀ। ਅਗਸਤ 2023 ਵਿਚ ਜੀ. ਐੱਸ. ਟੀ. ਪਰਿਸ਼ਦ ਨੇ ਸਪੱਸ਼ਟ ਕੀਤਾ ਸੀ ਕਿ ਆਨਲਾਈਨ ਗੇਮਿੰਗ ਪਲੇਟਫਾਰਮਾਂ ’ਤੇ ਲਗਾਏ ਗਏ ਦਾਅ ਦੇ ਪੂਰੇ ਮੁੱਲ ’ਤੇ 28 ਫੀਸਦੀ ਜੀ. ਐੱਸ. ਟੀ. ਲਾਇਆ ਜਾਵੇਗਾ। ਗੇਮਿੰਗ ਕੰਪਨੀਆਂ ਨੇ ਇਸ ਵਿਰੁੱਧ ਵੱਖ-ਵੱਖ ਹਾਈ ਕੋਰਟਾਂ ਤੱਕ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਹਾਈ ਕੋਰਟਾਂ ਵਿਚ ਦਾਇਰ ਪਟੀਸ਼ਨਾਂ ਨੂੰ ਆਪਣੇ ਕੋਲ ਤਬਦੀਲ ਕਰ ਦਿੱਤਾ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦਿੱਲੀ ਦੇ ਉੱਪ ਰਾਜਪਾਲ ਨੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਜ਼ਟ ਨੋਟੀਫਿਕੇਸ਼ਨ

ਦਿੱਲੀ ਦੇ ਉੱਪ ਰਾਜਪਾਲ ਨੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਜ਼ਟ ਨੋਟੀਫਿਕੇਸ਼ਨ

CM ਯੋਗੀ ਨੇ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਵਿਖਾਈ ਹਰੀ ਝੰਡੀ

CM ਯੋਗੀ ਨੇ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਵਿਖਾਈ ਹਰੀ ਝੰਡੀ

ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇਅ 'ਤੇ ਵੱਡਾ ਹਾਦਸਾ, ਕਈ ਵਾਹਨ ਆਪਸ 'ਚ ਟਕਰਾਏ

ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇਅ 'ਤੇ ਵੱਡਾ ਹਾਦਸਾ, ਕਈ ਵਾਹਨ ਆਪਸ 'ਚ ਟਕਰਾਏ

ਭਾਰਤ 'ਚ ਸੂਰਜੀ ਅਤੇ ਪੌਣ ਊਰਜਾ 'ਚ ਰਿਕਾਰਡ ਵਾਧਾ

ਭਾਰਤ 'ਚ ਸੂਰਜੀ ਅਤੇ ਪੌਣ ਊਰਜਾ 'ਚ ਰਿਕਾਰਡ ਵਾਧਾ

ਰਾਤੀਂ ਸੌਣ ਲੱਗਿਆਂ AI ਰਾਹੀਂ 1000 ਨੌਕਰੀਆਂ ਲਈ ਕੀਤਾ ਅਪਲਾਈ, ਮਿਲੇ 50 ਨੌਕਰੀਆਂ ਦੇ ਆਫਰ

ਰਾਤੀਂ ਸੌਣ ਲੱਗਿਆਂ AI ਰਾਹੀਂ 1000 ਨੌਕਰੀਆਂ ਲਈ ਕੀਤਾ ਅਪਲਾਈ, ਮਿਲੇ 50 ਨੌਕਰੀਆਂ ਦੇ ਆਫਰ

ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਲਿਆਂਦਾ ਗਿਆ ਏਮਜ਼

ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਲਿਆਂਦਾ ਗਿਆ ਏਮਜ਼

Mahakumbh Mela 2025: ਰੇਲਵੇ ਵਿਭਾਗ ਚਲਾਏਗਾ 10,000 ਤੋਂ ਵੱਧ ਰੇਲਗੱਡੀਆਂ

Mahakumbh Mela 2025: ਰੇਲਵੇ ਵਿਭਾਗ ਚਲਾਏਗਾ 10,000 ਤੋਂ ਵੱਧ ਰੇਲਗੱਡੀਆਂ

ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਜਲਵਾਯੂ ਤਬਦੀਲੀ ਨਾਲ ਘਟ ਜਾਵੇਗਾ ਕਣਕ ਤੇ ਝੋਨੇ ਦਾ ਝਾੜ, ਲੱਖਾਂ ਲੋਕ ਹੋਣਗੇ ਪ੍ਰਭਾਵਿਤ

ਜਲਵਾਯੂ ਤਬਦੀਲੀ ਨਾਲ ਘਟ ਜਾਵੇਗਾ ਕਣਕ ਤੇ ਝੋਨੇ ਦਾ ਝਾੜ, ਲੱਖਾਂ ਲੋਕ ਹੋਣਗੇ ਪ੍ਰਭਾਵਿਤ

ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ; ਅੱਤਵਾਦ ਵਿਰੁੱਧ ਲੜਾਈ ’ਚ ਭਾਰਤ-ਅਮਰੀਕਾ ਇਕਜੁੱਟ

ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ; ਅੱਤਵਾਦ ਵਿਰੁੱਧ ਲੜਾਈ ’ਚ ਭਾਰਤ-ਅਮਰੀਕਾ ਇਕਜੁੱਟ