Saturday, January 11, 2025
BREAKING
ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ। ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ ਲਾਸ ਏਂਜਲਸ 'ਚ ਭਿਆਨਕ ਅੱਗ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ 'ਚ ਲੁੱਟ-ਖੋਹ ਸ਼ੁਰੂ ਲਾਲ ਸਾਗਰ 'ਚ ਤੇਲ ਰਿਸਣ ਦਾ ਖ਼ਤਰਾ ਟਲਿਆ ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ ਸੱਟ ਲੱਗਣ ਕਾਰਨ ਕਮਿੰਸ ਦਾ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਸ਼ੱਕੀ ਮਰਸੀਡੀਜ਼ ਨੇ 2024 'ਚ 19,565 ਕਾਰਾਂ ਵੇਚ ਕੇ ਬਣਾਇਆ ਸੇਲ ਦਾ ਰਿਕਾਰਡ ਗੌਤਮ ਅਡਾਨੀ ਦੇ ਇਕ ਫੈਸਲੇ ਕਾਰਨ ਮੂਧੇ ਮੂੰਹ ਡਿੱਗੇ ਇਸ ਕੰਪਨੀ ਦੇ ਸਟਾਕ ਆਨਲਾਈਨ ਗੇਮਿੰਗ ਕੰਪਨੀਆਂ ਨੂੰ SC ਤੋਂ ਰਾਹਤ, 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ GST ਨੋਟਿਸਾਂ ’ਤੇ ਰੋਕ

ਪੰਜਾਬ

ਫਿਲੌਰ ਵਿਖੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਕਾਰਨ ਤਿੰਨ ਜਖਮੀ ਇੱਕ ਦੀ ਹਾਲਤ ਗੰਭੀਰ

10 ਜਨਵਰੀ, 2025 08:51 PM

ਫਿਲੌਰ (ਰਾਜੇਸ਼ ਪਾਸੀ) : ਅੱਜ ਸਵੇਰੇ 7 ਵਜੇ ਤੇ ਕਰੀਬ ਹਾਈਵੇ ਤੇ ਦੋ ਬੱਸਾਂ ਦੀ ਟੱਕਰ ਹੋ ਗਈ ਜਿਸ ਕਾਰਨ ਇੱਕ ਬੱਸ ਪੁੱਲ ਤੋਂ ਹੇਠਾਂ ਲਮਕ ਗਈ ਜਿਸ ਕਾਰਨ ਕਾਫੀ ਲੰਬਾ ਜਾਮ ਲੱਗ ਗਿਆ। ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਅਤੇ ਸੰਘਣੀ ਧੁੰਦ ਕਾਰਨ ਵੇਰਕਾ ਮਿਲਕ ਪਲਾਂਟ ਸਾਹਮਣੇ ਤਿੰਨ ਗੱਡੀਆਂ ਹੋਰ ਆਪਸ ਵਿੱਚ ਟਕਰਾ ਗਈਆਂ। ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ,  ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨਾਂ ਨੂੰ ਐਸਐਸਐਫ ਦੀ ਟੀਮ ਦੇ ਏ ਐਸ ਆਈ ਸਰਬਜੀਤ ਸਿੰਘ ਵੱਲੋਂ  ਜਖਮੀ  ਰਣਦੀਪ ਸਿੰਘ,  ਸੌਢੀ ਸਿੰਘ,  ਜੀਵਨ ਪ੍ਰਕਾਸ਼ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਨੂੰ ਖੁਲਾਉਣ  ਲਈ ਡੀਐਸਪੀ ਟਰੈਫਿਕ ਜਲੰਧਰ ਮਨਜੀਤ ਸਿੰਘ ਅਤੇ ਐਸ ਐਚ ਓ ਫਿਲੌਰ ਸੰਜੀਵ ਕਪੂਰ ਵੱਲੋਂ ਮੌਕੇ ਤੇ ਪਹੁੰਚ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਜਾਮ ਖੁਲਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਭਾਗ ਸਿੰਘ ਪਹੁੰਚੇ। ਜਿਨਾਂ ਮੌਕੇ ਯਾਤਰੀਆਂ ਤੇ ਜਖਮੀਆਂ ਦਾ ਹਾਲ ਪੁੱਛਿਆਂ ਅਤੇ ਪ੍ਰਸ਼ਾਸਨ ਨੂੰ ਸਵਾਰੀਆਂ ਅਤੇ ਜ਼ਖਮੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ।

Have something to say? Post your comment

ਅਤੇ ਪੰਜਾਬ ਖਬਰਾਂ

ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਐੱਫਡੀਡੀਆਈ ਚੰਡੀਗੜ੍ਹ ਦੀ ਦੂਜੀ ਕਨਵੋਕੇਸ਼ਨ ਵਿੱਚ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ।

ਲੋਹੜੀ ਤੇ ਬਸੰਤ ਦੇ ਤਿਉਹਾਰ ਮੌਕੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਡੀਐਸਪੀ ਵੱਲੋਂ ਸਖ਼ਤ ਹਿਦਾਇਤਾਂ ਜਾਰੀ।

ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਵਰਕਿੰਗ ਕਮੇਟੀ ਨੇ ਕੀਤਾ ਧੰਨਵਾਦ

ਵੱਡੀ ਖ਼ਬਰ : ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਵਰਕਿੰਗ ਕਮੇਟੀ ਨੇ ਕੀਤਾ ਧੰਨਵਾਦ

ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ

ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ

ਮੰਤਰੀ ਡਾ. ਬਲਜੀਤ ਕੌਰ ਨੇ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ, ਦਿੱਤੇ ਇਹ ਹੁਕਮ

ਮੰਤਰੀ ਡਾ. ਬਲਜੀਤ ਕੌਰ ਨੇ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ, ਦਿੱਤੇ ਇਹ ਹੁਕਮ

ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ

ਕਿਸਾਨ ਅੰਦੋਲਨ ਨੂੰ ਮਿਲਿਆ SKM ਦਾ 'ਸਾਥ', ਖਨੌਰੀ ਬਾਰਡਰ ਪਹੁੰਚਿਆ ਜੱਥਾ

ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਕੱਢਿਆ ਫਲੈਗ ਮਾਰਚ

ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਕੱਢਿਆ ਫਲੈਗ ਮਾਰਚ

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ : ਮੋਹਿੰਦਰ ਭਗਤ

ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ

ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ

ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ

ਸੰਯੁਕਤ ਕਿਸਾਨ ਮੋਰਚੇ ਨੇ 13 ਅਤੇ 26 ਜਨਵਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ