Tuesday, April 15, 2025
BREAKING
ਕੈਬਨਿਟ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੌਜਵਾਨਾਂ ਨੂੰ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ ਡਾ. ਬੀ.ਆਰ. ਅੰਬੇਡਕਰ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ: ਹਰਪਾਲ ਸਿੰਘ ਚੀਮਾ ਭਗਵਾਨ ਮਹਾਂਵੀਰ ਜੈਨ ਸਾਧਨਾ ਕੇਂਦਰ ਖਰੜ ਵਿਖੇ ਭਗਵਾਨ ਮਹਾਵੀਰ ਦਾ 2624ਵਾਂ ਜਨਮ ਦਿਹਾੜਾ ਮਨਾਇਆ ਗਿਆ । ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ ਜਲੰਧਰ 'ਚ ਧੋਖਾਧੜੀ ਦੇ ਨੈੱਟਵਰਕ ਦਾ ਪਰਦਾਫਾਸ਼, ਲੱਖਾਂ ਰੁਪਏ ਦੀ ਨਕਦੀ, 43 ATM ਸਣੇ 3 ਗ੍ਰਿਫ਼ਤਾਰ 6 ਮੈਚਾਂ ਤੋਂ ਜੇਬ 'ਚ ਪਰਚੀ ਲੈ ਕੇ ਘੁੰਮ ਰਹੇ ਸਨ ਅਭਿਸ਼ੇਕ ? ਮੈਚ ਤੋਂ ਬਾਅਦ ਹੈੱਡ ਨੇ ਕੀਤਾ ਖੁਲਾਸਾ PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ CM ਮਾਨ ਪਰਿਵਾਰ ਸਮੇਤ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਹੋਏ ਨਤਮਸਤਕ

ਬਾਜ਼ਾਰ

RBI ਖਰੀਦਣ ਜਾ ਰਿਹੈ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ

13 ਅਪ੍ਰੈਲ, 2025 05:42 PM

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਕਿ ਉਹ 17 ਅਪ੍ਰੈਲ ਨੂੰ ਓਪਨ ਮਾਰਕੀਟ ਆਪਰੇਸ਼ਨ (OMO) ਰਾਹੀਂ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ ਖਰੀਦੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿੱਤੀ ਪ੍ਰਣਾਲੀ ’ਚ ਉਭਰ ਰਹੀਆਂ ਤਰਲਤਾ ਸਥਿਤੀਆਂ ਦਾ ਪ੍ਰਬੰਧਨ ਕਰਨਾ ਹੈ। ਇਨ੍ਹਾਂ ਬਾਂਡਾਂ ’ਚ 2028 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡ ਸ਼ਾਮਲ ਹਨ। ਇਹ ਬਾਂਡ ਖਰੀਦ 1 ਅਪ੍ਰੈਲ ਨੂੰ ਪਹਿਲਾਂ ਹੀ ਐਲਾਨੀਆਂ ਗਈਆਂ 80,000 ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਤੋਂ ਇਲਾਵਾ ਹੋਵੇਗੀ।

3 ਅਪ੍ਰੈਲ ਨੂੰ ਹੋਈ OMO ਨਿਲਾਮੀ  ’ਚ ਭਾਗ ਲੈਣ ਵਾਲੇ ਵਿੱਤੀ ਸੰਸਥਾਵਾਂ ਤੋਂ 2029 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡਾਂ 'ਤੇ 80,820 ਕਰੋੜ ਰੁਪਏ ਦੀ ਪੇਸ਼ਕਸ਼ ਆਈ। 8 ਅਪ੍ਰੈਲ ਨੂੰ ਹੋਈ ਨਿਲਾਮੀ ਵਿੱਚ 2032 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡਾਂ 'ਤੇ 70,144 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ 3, 8, 22 ਅਤੇ 29 ਅਪ੍ਰੈਲ ਨੂੰ 20,000 ਕਰੋੜ ਰੁਪਏ ਦੀਆਂ ਚਾਰ ਬਰਾਬਰ ਕਿਸ਼ਤਾਂ ’ਚ ਆਯੋਜਿਤ ਕੀਤੀ ਜਾ ਰਹੀ ਹੈ। ਬਾਂਡਾਂ ਦੀ ਖਰੀਦ ਆਰਬੀਆਈ ਦੇ ਸਿਸਟਮ ’ਚ ਤਰਲਤਾ ਵਧਾਉਣ ਦੇ ਹਾਲੀਆ ਉਪਾਵਾਂ ਦਾ ਹਿੱਸਾ ਹੈ। ਮਾਰਚ ’ਚ, ਇਸਨੇ 50,000 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ’ਚ 1 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਦੀ OMO ਖਰੀਦਦਾਰੀ ਕੀਤੀ। ਕੇਂਦਰੀ ਬੈਂਕ ਨੇ 36 ਮਹੀਨਿਆਂ ਲਈ 10 ਬਿਲੀਅਨ ਡਾਲਰ ਦੀ ਡਾਲਰ-ਰੁਪਏ ਦੀ ਖਰੀਦ/ਵੇਚ ਸਵੈਪ ਨਿਲਾਮੀ ਵੀ ਕੀਤੀ। 

Have something to say? Post your comment

ਅਤੇ ਬਾਜ਼ਾਰ ਖਬਰਾਂ

Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ

Tesla ਨੇ ਚੀਨ 'ਚ ਰੋਕੀ ਕਾਰਾਂ ਦੀ ਵਿਕਰੀ, 661,820 ਵਾਹਨਾਂ ਦੀ ਹੋ ਚੁੱਕੀ ਹੈ ਵਿਕਰੀ

YouTube-WhatsApp 'ਤੇ ਮਿਲ ਰਹੇ ਮੋਟੇ ਰਿਟਰਨ ਤੇ ਗਾਰੰਟੀਸ਼ੁਦਾ ਤੋਹਫ਼ਿਆ ਤੋਂ ਰਹੋ ਸਾਵਧਾਨ

YouTube-WhatsApp 'ਤੇ ਮਿਲ ਰਹੇ ਮੋਟੇ ਰਿਟਰਨ ਤੇ ਗਾਰੰਟੀਸ਼ੁਦਾ ਤੋਹਫ਼ਿਆ ਤੋਂ ਰਹੋ ਸਾਵਧਾਨ

JLR ਇੰਡੀਆ ਨੇ ਵਿੱਤੀ ਸਾਲ 25 'ਚ ਵੇਚੀਆਂ ਹੁਣ ਤੱਕ ਸਭ ਤੋਂ ਵਧ 6,183 ਕਾਰਾਂ

JLR ਇੰਡੀਆ ਨੇ ਵਿੱਤੀ ਸਾਲ 25 'ਚ ਵੇਚੀਆਂ ਹੁਣ ਤੱਕ ਸਭ ਤੋਂ ਵਧ 6,183 ਕਾਰਾਂ

Tariff War: ਟਰੰਪ ਨੇ ਚੀਨ 'ਤੇ ਦਾਗੀ 145 ਫੀਸਦੀ ਵਾਲੀ ਟੈਰਿਫ ਮਿਜ਼ਾਇਲ

Tariff War: ਟਰੰਪ ਨੇ ਚੀਨ 'ਤੇ ਦਾਗੀ 145 ਫੀਸਦੀ ਵਾਲੀ ਟੈਰਿਫ ਮਿਜ਼ਾਇਲ

IndiGo ਬਣੀ ਦੁਨੀਆ ਦੀ ਨੰਬਰ 1 ਏਅਰਲਾਈਨ , Delta ਅਤੇ Ryanair ਨੂੰ ਛੱਡਿਆ ਪਿੱਛੇ

IndiGo ਬਣੀ ਦੁਨੀਆ ਦੀ ਨੰਬਰ 1 ਏਅਰਲਾਈਨ , Delta ਅਤੇ Ryanair ਨੂੰ ਛੱਡਿਆ ਪਿੱਛੇ

2024-25 ਵਿੱਚ ਭਾਰਤ ਦਾ ਨਿਰਯਾਤ 820 ਬਿਲੀਅਨ ਡਾਲਰ ਦੇ ਪਾਰ : ਵਣਜ ਮੰਤਰਾਲਾ

2024-25 ਵਿੱਚ ਭਾਰਤ ਦਾ ਨਿਰਯਾਤ 820 ਬਿਲੀਅਨ ਡਾਲਰ ਦੇ ਪਾਰ : ਵਣਜ ਮੰਤਰਾਲਾ

'2028 ਤੱਕ ਭਾਰਤੀ ਹਾਸਪਿਟੈਲਿਟੀ ਸੈਕਟਰ 'ਚ ਹੋਵੇਗਾ 1 ਬਿਲੀਅਨ ਡਾਲਰ ਤੱਕ ਦਾ ਨਿਵੇਸ਼' ; ਨਿਹਾਤ ਏਕਰਨ

'2028 ਤੱਕ ਭਾਰਤੀ ਹਾਸਪਿਟੈਲਿਟੀ ਸੈਕਟਰ 'ਚ ਹੋਵੇਗਾ 1 ਬਿਲੀਅਨ ਡਾਲਰ ਤੱਕ ਦਾ ਨਿਵੇਸ਼' ; ਨਿਹਾਤ ਏਕਰਨ

ਲਾਲ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, ਸੈਂਸੈਕਸ 73,847 ਅਤੇ ਨਿਫਟੀ 22,399 ਦੇ ਪੱਧਰ 'ਤੇ

ਲਾਲ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, ਸੈਂਸੈਕਸ 73,847 ਅਤੇ ਨਿਫਟੀ 22,399 ਦੇ ਪੱਧਰ 'ਤੇ

ਕਰਜ਼ਦਾਰਾਂ ਨੂੰ ਵੱਡੀ ਰਾਹਤ : RBI ਨੇ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦੀ ਕੀਤੀ ਕਟੌਤੀ

ਕਰਜ਼ਦਾਰਾਂ ਨੂੰ ਵੱਡੀ ਰਾਹਤ : RBI ਨੇ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦੀ ਕੀਤੀ ਕਟੌਤੀ

ਭਾਰਤ 'ਚ ਬਿਲਡਿੰਗ ਮਟੀਰੀਅਲ ਸੈਕਟਰ 'ਚ 2 ਸਾਲਾਂ 'ਚ 30 ਫੀਸਦੀ ਵਾਧਾ ਹੋਇਆ

ਭਾਰਤ 'ਚ ਬਿਲਡਿੰਗ ਮਟੀਰੀਅਲ ਸੈਕਟਰ 'ਚ 2 ਸਾਲਾਂ 'ਚ 30 ਫੀਸਦੀ ਵਾਧਾ ਹੋਇਆ