Monday, December 23, 2024
BREAKING
Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ! ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ 10 ਜਵਾਨਾਂ ਦਾ ਕਤਲ ਕਰਨ ਵਾਲਾ ਨਕਸਲੀ ਗ੍ਰਿਫ਼ਤਾਰ ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ ਕੇਜਰੀਵਾਲ ਵਲੋਂ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਜੰਮੂ ਯੂਨੀਵਰਸਿਟੀ ਨੂੰ A++ NAAC ਮਾਨਤਾ ਮਿਲੀ, ਉੱਪ ਰਾਜਪਾਲ ਨੇ ਜਤਾਈ ਖੁਸ਼ੀ ਭਾਰਤੀ ਫੌਜ 'ਚ ਸ਼ਾਮਲ ਕੀਤੀਆਂ ਜਾਣਗੀਆਂ K9 ਵਜਰਾ ਤੌਪ, ਹੋਇਆ ਇੰਨੇ ਕਰੋੜ ਦਾ ਸਮਝੌਤਾ 15 ਜਨਵਰੀ ਤਕ ਬੰਦ ਰਹਿਣਗੇ ਸਕੂਲ, ਜਾਰੀ ਹੋਏ ਨਵੇਂ ਹੁਕਮ AI ਦੀ ਵਰਤੋਂ ਕਰ ਕੇ 42,500 ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ ਇਹ ਫਲਾਈਵੇਅ ਰਹੇਗਾ ਟੋਲ ਮੁਕਤ, SC ਦੇ ਫ਼ੈਸਲੇ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਲਾਭ

ਬਾਜ਼ਾਰ

ਲਗਾਤਾਰ ਵਧ ਰਹੇ ਸੋਨੇ ਦੇ ਭਾਅ, 2500 ਰੁਪਏ ਮਹਿੰਗਾ ਹੋਇਆ Gold, ਜਲਦ ਬਣਾ ਸਕਦੈ ਨਵਾਂ ਰਿਕਾਰਡ

11 ਦਸੰਬਰ, 2024 08:04 PM

ਨਵੀਂ ਦਿੱਲੀ : ਦੱਖਣੀ ਕੋਰੀਆ ਅਤੇ ਸੀਰੀਆ 'ਚ ਚੱਲ ਰਹੀ ਸਿਆਸੀ ਅਸਥਿਰਤਾ ਕਾਰਨ ਸੋਨੇ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। 5 ਦਸੰਬਰ ਤੋਂ ਸੋਨਾ 2500 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਹੈ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਇਸ ਦੀਆਂ ਕੀਮਤਾਂ ਦੋ ਹਫਤਿਆਂ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੌਜੂਦਾ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਸੋਨਾ ਜਲਦੀ ਹੀ ਨਵੇਂ ਰਿਕਾਰਡ ਬਣਾ ਸਕਦਾ ਹੈ। ਹਾਲਾਂਕਿ ਇਸ ਤੇਜ਼ੀ ਦੇ ਵਿਚਕਾਰ ਡਾਲਰ ਇੰਡੈਕਸ ਦੀ ਮਜ਼ਬੂਤੀ ਸੋਨੇ ਦੀ ਤੇਜ਼ੀ ਦਾ ਸਭ ਤੋਂ ਵੱਡਾ ਕਾਰਨ ਰਹੀ ਹੈ। ਆਓ ਜਾਣਦੇ ਹਾਂ ਮੌਜੂਦਾ ਸਮੇਂ ਵਿਚ ਸੋਨੇ ਦੀ ਕੀਮਤ ਕਿੰਨੀ ਤੇਜ਼ ਹੋਈ ਹੈ ਅਤੇ ਇਹ ਹੋਰ ਕਿੰਨੀ ਵਧ ਸਕਦੀ ਹੈ।

 


ਸੋਨੇ ਦੀ ਕੀਮਤ ਵਿੱਚ ਵਾਧਾ

ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਸੋਨੇ ਦੀ ਕੀਮਤ 78,371 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਕਾਰੋਬਾਰੀ ਸੈਸ਼ਨ ਦੌਰਾਨ ਸੋਨੇ ਦੀ ਕੀਮਤ 640 ਰੁਪਏ ਪ੍ਰਤੀ ਦਸ ਗ੍ਰਾਮ ਵਧ ਕੇ 78,978 ਰੁਪਏ ਦੇ ਦਿਨ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਹਾਲਾਂਕਿ ਬੁੱਧਵਾਰ ਨੂੰ ਸੋਨੇ ਦੀ ਕੀਮਤ 78,400 ਰੁਪਏ 'ਤੇ ਖੁੱਲ੍ਹੀ। ਇੱਕ ਦਿਨ ਪਹਿਲਾਂ ਕੀਮਤ 78,338 ਰੁਪਏ ਦੇਖੀ ਗਈ ਸੀ।

 

2500 ਰੁਪਏ ਦਾ ਵਾਧਾ
ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਸੋਨੇ ਦੀ ਕੀਮਤ ਵਧ ਰਹੀ ਹੈ। ਕਰੀਬ 4 ਦਿਨ ਪਹਿਲਾਂ ਯਾਨੀ 5 ਦਸੰਬਰ ਨੂੰ ਸੋਨੇ ਦੀ ਕੀਮਤ 76,476 ਰੁਪਏ 'ਤੇ ਬੰਦ ਹੋਈ ਸੀ। ਫਿਰ ਹੁਣ ਤੱਕ ਸੋਨੇ ਦੀ ਕੀਮਤ ਵਿੱਚ 2,502 ਰੁਪਏ ਦਾ ਵਾਧਾ ਹੋਇਆ ਹੈ। ਕਾਰੋਬਾਰੀ ਸੈਸ਼ਨ ਦੌਰਾਨ ਸੋਨੇ ਦੀ ਕੀਮਤ 78,978 ਰੁਪਏ ਤੱਕ ਪਹੁੰਚ ਗਈ ਸੀ। ਖਾਸ ਗੱਲ ਇਹ ਹੈ ਕਿ ਇਹ ਕੀਮਤ ਸੋਨੇ ਦੀ ਲਾਈਫ ਟਾਈਮ ਹਾਈ ਤੋਂ ਸਿਰਫ 1300 ਰੁਪਏ ਘੱਟ ਹੈ। 30 ਅਕਤੂਬਰ ਨੂੰ, ਸੋਨੇ ਨੇ 80,282 ਰੁਪਏ ਦੇ ਨਾਲ MCX 'ਤੇ ਲਾਈਫ ਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ।

 

ਵਿਦੇਸ਼ੀ ਬਾਜ਼ਾਰਾਂ ਵਿੱਚ ਸਥਿਤੀ ਕੀ ਹੈ?
ਅਮਰੀਕਾ ਦੇ ਕਾਮੈਕਸ ਬਾਜ਼ਾਰ 'ਚ ਸੋਨੇ ਦੀ ਭਵਿੱਖੀ ਕੀਮਤ 7 ਡਾਲਰ ਪ੍ਰਤੀ ਔਂਸ ਦੇ ਵਾਧੇ ਨਾਲ 2,725.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਸੋਨੇ ਦੀ ਹਾਜ਼ਿਰ ਕੀਮਤ ਲਗਭਗ 6 ਡਾਲਰ ਪ੍ਰਤੀ ਔਂਸ ਡਿੱਗ ਕੇ 2,688.40 ਡਾਲਰ ਪ੍ਰਤੀ ਔਂਸ 'ਤੇ ਰਹੀ। ਯੂਰਪੀ ਬਾਜ਼ਾਰ 'ਚ ਸੋਨੇ ਦੀ ਕੀਮਤ 2,559.18 ਯੂਰੋ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਉਥੇ ਹੀ ਬ੍ਰਿਟਿਸ਼ ਬਾਜ਼ਾਰਾਂ 'ਚ ਸੋਨੇ ਦੀ ਕੀਮਤ 2,108.48 ਪੌਂਡ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ

ਐਕਸਪਾਇਰੀ ਖ਼ੁਰਾਕੀ ਵਸਤੂਆਂ ਨੂੰ ਲੈ ਕੇ FSSAI ਦਾ ਵੱਡਾ ਫੈਸਲਾ, ਕੰਪਨੀਆਂ ਅਜਿਹੀਆਂ ਚੀਜ਼ਾਂ ਦੀ ਡਿਲਿਵਰੀ ਨਾ ਕਰਨ

Popcorn ਤੋਂ ਲੈ ਕੇ ਯੂਜ਼ਡ ਕਾਰ ਤੱਕ ਮਿਡਿਲ ਕਲਾਸ 'ਤੇ ਫਿਰ ਪਈ GST ਦੀ ਮਾਰ

Popcorn ਤੋਂ ਲੈ ਕੇ ਯੂਜ਼ਡ ਕਾਰ ਤੱਕ ਮਿਡਿਲ ਕਲਾਸ 'ਤੇ ਫਿਰ ਪਈ GST ਦੀ ਮਾਰ

ਅਮਰੀਕੀ ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ ਰਹਿ ਸਕਦੀ ਹੈ ਬਰਕਰਾਰ, ਇਸ ਕਾਰਨ ਪਹੁੰਚਿਆ ਹੇਠਲੇ ਪੱਧਰ 'ਤੇ

ਅਮਰੀਕੀ ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ ਰਹਿ ਸਕਦੀ ਹੈ ਬਰਕਰਾਰ, ਇਸ ਕਾਰਨ ਪਹੁੰਚਿਆ ਹੇਠਲੇ ਪੱਧਰ 'ਤੇ

Direct Tax Collection 'ਚ 16.45 ਫੀਸਦੀ ਦਾ ਸ਼ਾਨਦਾਰ ਵਾਧਾ, 15.80 ਲੱਖ ਕਰੋੜ ਦੇ ਪਾਰ ਪੁੱਜਾ ਅੰਕੜਾ

Direct Tax Collection 'ਚ 16.45 ਫੀਸਦੀ ਦਾ ਸ਼ਾਨਦਾਰ ਵਾਧਾ, 15.80 ਲੱਖ ਕਰੋੜ ਦੇ ਪਾਰ ਪੁੱਜਾ ਅੰਕੜਾ

ਹੁਣ ਤੱਕ 11 IPO ਦੇ ਐਲਾਨ ਨਾਲ ਦਸੰਬਰ ਲਿਸਟਿੰਗ ਲਈ ਸਭ ਤੋਂ ਵਿਅਸਤ ਮਹੀਨਾ ਰਿਹਾ

ਹੁਣ ਤੱਕ 11 IPO ਦੇ ਐਲਾਨ ਨਾਲ ਦਸੰਬਰ ਲਿਸਟਿੰਗ ਲਈ ਸਭ ਤੋਂ ਵਿਅਸਤ ਮਹੀਨਾ ਰਿਹਾ

ਅਮਰੀਕਾ ਤੇ ਚੀਨ ਕਾਰਨ ਡਿੱਗੇ ਭਾਰਤੀ ਸ਼ੇਅਰ ਬਾਜ਼ਾਰ! ਗਿਰਾਵਟ ਦੇ 5 ਵੱਡੇ ਕਾਰਨ

ਅਮਰੀਕਾ ਤੇ ਚੀਨ ਕਾਰਨ ਡਿੱਗੇ ਭਾਰਤੀ ਸ਼ੇਅਰ ਬਾਜ਼ਾਰ! ਗਿਰਾਵਟ ਦੇ 5 ਵੱਡੇ ਕਾਰਨ

ਅੰਬਾਨੀ-ਅਡਾਨੀ ਨੂੰ ਲੱਗਾ ਝਟਕਾ, 100 ਅਰਬ ਡਾਲਰ ਦੇ ਕਲੱਬ 'ਚੋਂ ਹੋਏ ਬਾਹਰ

ਅੰਬਾਨੀ-ਅਡਾਨੀ ਨੂੰ ਲੱਗਾ ਝਟਕਾ, 100 ਅਰਬ ਡਾਲਰ ਦੇ ਕਲੱਬ 'ਚੋਂ ਹੋਏ ਬਾਹਰ

SBI ਨੇ ਵਿਆਜ ਦਰ ਨੂੰ ਲੈ ਕੇ ਬਦਲੇ ਨਿਯਮ, EMI 'ਤੇ ਪਵੇਗਾ ਸਿੱਧਾ ਅਸਰ

SBI ਨੇ ਵਿਆਜ ਦਰ ਨੂੰ ਲੈ ਕੇ ਬਦਲੇ ਨਿਯਮ, EMI 'ਤੇ ਪਵੇਗਾ ਸਿੱਧਾ ਅਸਰ

ਇਸ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੇ ਆਰਥਿਕ ਵਿਕਾਸ ਦੀ ਉਮੀਦ

ਇਸ ਵਿੱਤੀ ਸਾਲ 'ਚ 6.5 ਤੋਂ 7.0 ਫੀਸਦੀ ਦੇ ਆਰਥਿਕ ਵਿਕਾਸ ਦੀ ਉਮੀਦ

Stock Market Down: ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2.39 ਲੱਖ ਕਰੋੜ ਰੁਪਏ ਦਾ ਨੁਕਸਾਨ

Stock Market Down: ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2.39 ਲੱਖ ਕਰੋੜ ਰੁਪਏ ਦਾ ਨੁਕਸਾਨ