Monday, April 07, 2025
BREAKING
ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ ਕਾਂਗਰਸੀ ਆਗੂ ਰਾਣਾ ਗੁਰਜੀਤ 'ਤੇ ਹੋਰ ਕੱਸਿਆ ਜਾਵੇਗਾ ਸ਼ਿਕੰਜਾ! ਜਾਣੋ ਵੱਡੀ Update Canada 'ਚ ਚੋਣਾਂ ਦਾ ਵਜਿਆ ਬਿਗੁਲ, ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼ ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ ਵਿਦੇਸ਼ਾਂ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ; UGC ਨੇ ਜਾਰੀ ਕੀਤੇ ਨਵੇਂ ਆਦੇਸ਼ ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ: ਰਾਜਪਾਲ ਪੰਜਾਬ ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ ਖੰਨਾ ਤੋਂ ਫਰੀਦਾਬਾਦ ਤੱਕ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼

ਖੇਡ

ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਿਤੇਸ਼ ਨੇ ਕਾਂਸੀ ਦਾ ਤਗਮਾ ਜਿੱਤਿਆ

28 ਮਾਰਚ, 2025 04:13 PM

ਅਮਾਨ- ਭਾਰਤੀ ਪਹਿਲਵਾਨ ਨਿਤੇਸ਼ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 97 ਕਿਲੋਗ੍ਰਾਮ ਗ੍ਰੀਕੋ-ਰੋਮਨ ਵਰਗ ਵਿੱਚ ਅਮਾਨਬੇਰਦੀ ਅਗਾਮਾਮੇਦੋਵ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਦੂਜਾ ਤਗਮਾ ਹੈ। 

ਬੁੱਧਵਾਰ ਨੂੰ ਜੌਰਡਨ ਦੇ ਅਮਾਨ ਵਿੱਚ ਖੇਡੇ ਗਏ ਮੈਚ ਵਿੱਚ, 22 ਸਾਲਾ ਨਿਤੇਸ਼ ਨੇ ਤੁਰਕਮੇਨਿਸਤਾਨ ਦੇ ਅਮਨਬਰਦੀ ਅਗਾਮਾਮੇਦੋਵ ਨੂੰ ਤਕਨੀਕੀ ਉੱਤਮਤਾ ਦੇ ਆਧਾਰ 'ਤੇ 9-0 ਨਾਲ ਹਰਾ ਕੇ ਭਾਰਤ ਲਈ ਦੂਜਾ ਤਗਮਾ ਪੱਕਾ ਕੀਤਾ। ਇਸ ਤੋਂ ਪਹਿਲਾਂ, ਨਿਤੇਸ਼ ਨੇ ਕਜ਼ਾਕਿਸਤਾਨ ਦੇ ਇਲਿਆਸ ਨੂੰ 9-0 ਨਾਲ ਹਰਾਇਆ ਪਰ ਸੈਮੀਫਾਈਨਲ ਵਿੱਚ ਓਲੰਪਿਕ ਚੈਂਪੀਅਨ ਈਰਾਨ ਦੇ ਮੁਹੰਮਦਹਾਦੀ ਸਰਵੀ ਤੋਂ 0-9 ਨਾਲ ਹਾਰ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ 87 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 

Have something to say? Post your comment

ਅਤੇ ਖੇਡ ਖਬਰਾਂ

ਮੈਨੂੰ ਨਹੀਂ ਪਤਾ ਕਿ ਅੱਜ ਦੇ ਦੌਰ ਦੇ ਫੁੱਟਬਾਲ ਵਿੱਚ ਕਿੱਥੇ ਫਿੱਟ ਬੈਠਦਾ : ਓਵੇਨ

ਮੈਨੂੰ ਨਹੀਂ ਪਤਾ ਕਿ ਅੱਜ ਦੇ ਦੌਰ ਦੇ ਫੁੱਟਬਾਲ ਵਿੱਚ ਕਿੱਥੇ ਫਿੱਟ ਬੈਠਦਾ : ਓਵੇਨ

ਚੇਨਈ ਖਿਲਾਫ ਚੌਥੀ ਵਾਰ ਪਲੇਅਰ ਆਫ ਦਿ ਮੈਚ ਬਣੇ ਕੇਐੱਲ ਰਾਹੁਲ, ਕਿਹਾ - ਆਦਤ ਹੋ ਗਈ ਹੈ

ਚੇਨਈ ਖਿਲਾਫ ਚੌਥੀ ਵਾਰ ਪਲੇਅਰ ਆਫ ਦਿ ਮੈਚ ਬਣੇ ਕੇਐੱਲ ਰਾਹੁਲ, ਕਿਹਾ - ਆਦਤ ਹੋ ਗਈ ਹੈ

ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਜਿੱਤੇ ਛੇ ਤਮਗੇ

ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਜਿੱਤੇ ਛੇ ਤਮਗੇ

ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ

ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ

ਵਿਸ਼ਵ ਮੁੱਕੇਬਾਜ਼ੀ ਕੱਪ : ਜਾਮਵਾਲ 65 ਕਿਲੋਗ੍ਰਾਮ ਦੇ ਫਾਈਨਲ ਵਿੱਚ ਪੁੱਜਾ

ਵਿਸ਼ਵ ਮੁੱਕੇਬਾਜ਼ੀ ਕੱਪ : ਜਾਮਵਾਲ 65 ਕਿਲੋਗ੍ਰਾਮ ਦੇ ਫਾਈਨਲ ਵਿੱਚ ਪੁੱਜਾ

PBKS vs RR : ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

PBKS vs RR : ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ

IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ

CSK vs DC : KL ਰਾਹੁਲ ਦਾ ਅਰਧ ਸੈਂਕੜਾ, ਦਿੱਲੀ ਨੇ ਚੇਨਈ ਨੂੰ ਦਿੱਤਾ 184 ਦੌੜਾਂ ਦਾ ਟੀਚਾ

CSK vs DC : KL ਰਾਹੁਲ ਦਾ ਅਰਧ ਸੈਂਕੜਾ, ਦਿੱਲੀ ਨੇ ਚੇਨਈ ਨੂੰ ਦਿੱਤਾ 184 ਦੌੜਾਂ ਦਾ ਟੀਚਾ

ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

PCB ਦੇ ਮੁਖੀ ਮੋਹਸਿਨ ਨਕਵੀ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

PCB ਦੇ ਮੁਖੀ ਮੋਹਸਿਨ ਨਕਵੀ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ