Friday, April 04, 2025
BREAKING
ਪ੍ਰਧਾਨ ਮੰਤਰੀ ਮੋਦੀ ਨੇ ਥਾਈ ਹਮਰੁਤਬਾ ਨਾਲ ਕੀਤੀ ਮੁਲਾਕਾਤ, ਮਿਲਿਆ ਗਾਰਡ ਆਫ ਆਨਰ ਇਜ਼ਰਾਈਲੀ ਹਮਲਿਆਂ ਨਾਲ ਦਹਿਲੀ ਗਾਜ਼ਾ ਪੱਟੀ ; ਇਕੋ ਪਰਿਵਾਰ ਦੇ 9 ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਦੀ ਮੌਤ ਕੋਰਟ ਨੇ 'ਆਪ' ਆਗੂ ਆਤਿਸ਼ੀ ਅਤੇ ਸੰਜੇ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲਾ ਕੀਤਾ ਖਾਰਜ ਸੁਪਰੀਮ ਕੋਰਟ ਨੇ 25,000 ਅਧਿਆਪਕਾਂ ਦੀ ਭਰਤੀ ਕੀਤੀ ਰੱਦ ! ਸੁਣਾ 'ਤਾ ਫ਼ੈਸਲਾ ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਲੱਗੀ ਰੋਕ 'ਚ ਢਿੱਲ ਦੇਣ ਤੋਂ ਕੀਤਾ ਇਨਕਾਰ ਇਨ੍ਹਾਂ 4 ਕੰਮਾਂ ਦੇ ਬਿਨਾਂ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ ਸੁਪਰੀਮ ਕੋਰਟ ਦੇ ਜੱਜ ਜਾਇਦਾਦ ਦਾ ਵੇਰਵਾ ਕਰਨਗੇ ਜਨਤਕ, ਜਾਣਕਾਰੀ ਵੈੱਬਸਾਈਟ 'ਤੇ ਹੋਵੇਗੀ ਅਪਲੋਡ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਦੀ ਕਵਾਇਦ, EV ਨੂੰ ਉਤਸ਼ਾਹਿਤ ਕਰੇਗੀ ਦਿੱਲੀ ਸਰਕਾਰ ਲੋਕ ਸਭਾ ਸਪੀਕਰ ਨੇ ਖੱਟੜ ਨੂੰ ਕਿਹਾ : ਮੰਤਰੀ ਜੀ, ਪ੍ਰਸ਼ਨਕਾਲ ਦੌਰਾਨ ਨਹੀਂ ਹੁੰਦੀ ਸ਼ਾਇਰੀ ਚੇਤ ਨਰਾਤਿਆਂ ’ਚ ਹੁਣ ਤੱਕ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਪਹੁੰਚੇ 1.65 ਲੱਖ ਸ਼ਰਧਾਲੂ

ਮਨੋਰੰਜਨ

ਸਲਮਾਨ ਖਾਨ ਦੀ ਫਿਲਮ ਸਿਕੰਦਰ ਨੇ ਭਾਰਤੀ ਬਾਜ਼ਾਰ 'ਚ ਪਹਿਲੇ ਦਿਨ 26 ਕਰੋੜ ਦੀ ਕੀਤੀ ਕਮਾਈ

01 ਅਪ੍ਰੈਲ, 2025 07:19 PM

ਮੁੰਬਈ : ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ ਸਿਕੰਦਰ ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਵਿਚ 26 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਲਮਾਨ ਖਾਨ ਦੀ ਆਖਰੀ ਫਿਲਮ ਟਾਈਗਰ 3, ਸਾਲ 2023 ਵਿੱਚ ਰਿਲੀਜ਼ ਹੋਈ ਸੀ। ਸਲਮਾਨ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਸਿਕੰਦਰ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਲਮਾਨ ਖਾਨ ਜ਼ਿਆਦਾਤਰ ਈਦ 'ਤੇ ਆਪਣੀਆਂ ਫਿਲਮਾਂ ਰਿਲੀਜ਼ ਕਰਨਾ ਪਸੰਦ ਕਰਦੇ ਹਨ। ਸਲਮਾਨ ਖਾਨ ਦੀ ਫਿਲਮ ਸਿਕੰਦਰ ਈਦ ਤੋਂ ਇੱਕ ਦਿਨ ਪਹਿਲਾਂ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਸਾਜਿਦ ਨਾਡਿਆਡਵਾਲਾ ਦੀ ਫਿਲਮ ਸਿਕੰਦਰ ਦਾ ਨਿਰਦੇਸ਼ਨ ਏ.ਆਰ ਮੁਰਗਦੌਸ ਨੇ ਕੀਤਾ ਹੈ, ਜੋ ਪਹਿਲਾਂ ਆਮਿਰ ਖਾਨ ਦੀ ਸੁਪਰਹਿੱਟ ਫਿਲਮ ਗਜਨੀ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਐਕਸ਼ਨ-ਡਰਾਮਾ ਵਿੱਚ ਸਲਮਾਨ ਖਾਨ ਦੇ ਨਾਲ-ਨਾਲ ਰਸ਼ਮਿਕਾ ਮੰਦਾਨਾ, ਕਾਜਲ ਅਗਰਵਾਲ, ਸ਼ਰਮਨ ਜੋਸ਼ੀ ਅਤੇ ਸਤਿਆਰਾਜ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ। ਫਿਲਮ ਸਿਕੰਦਰ ਦੇ ਓਪਨਿੰਗ ਡੇਅ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ। ਟਰੇਡ ਵੈੱਬਸਾਈਟ Sacanilc ਦੀ ਸ਼ੁਰੂਆਤੀ ਰਿਪੋਰਟ ਮੁਤਾਬਕ 'ਸਿਕੰਦਰ' ਨੇ ਪਹਿਲੇ ਦਿਨ ਯਾਨੀ ਐਤਵਾਰ ਨੂੰ ਭਾਰਤੀ ਬਾਜ਼ਾਰ 'ਚ 26 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਮੰਨਤ ਦੇ ਰੈਨੋਵੇਸ਼ਨ ਲਈ ਗੌਰੀ ਖਾਨ ਨੇ ਵੇਚ ਦਿੱਤਾ ਕਰੋੜਾਂ ਦਾ ਫਲੈਟ, ਕੀਮਤ ਜਾਣ ਹੋਵੋਗੇ ਹੈਰਾਨ

ਮੰਨਤ ਦੇ ਰੈਨੋਵੇਸ਼ਨ ਲਈ ਗੌਰੀ ਖਾਨ ਨੇ ਵੇਚ ਦਿੱਤਾ ਕਰੋੜਾਂ ਦਾ ਫਲੈਟ, ਕੀਮਤ ਜਾਣ ਹੋਵੋਗੇ ਹੈਰਾਨ

ਜੈਸਮੀਨ ਭਸੀਨ ਤੇ ਅਲੀ ਗੋਨੀ ਕਦੋਂ ਕਰ ਰਹੇ ਹਨ ਵਿਆਹ? ਦੋਸਤ ਨੇ ਕੀਤਾ ਖੁਲਾਸਾ

ਜੈਸਮੀਨ ਭਸੀਨ ਤੇ ਅਲੀ ਗੋਨੀ ਕਦੋਂ ਕਰ ਰਹੇ ਹਨ ਵਿਆਹ? ਦੋਸਤ ਨੇ ਕੀਤਾ ਖੁਲਾਸਾ

'ਡੌਨ 3' ਤੋਂ ਬਾਅਦ ਜੈ ਮਹਿਤਾ ਦੇ ਨਾਲ ਜ਼ੋਂਬੀ ਫਿਲਮ 'ਤੇ ਕੰਮ ਕਰਨਗੇ ਰਣਵੀਰ ਸਿੰਘ

'ਡੌਨ 3' ਤੋਂ ਬਾਅਦ ਜੈ ਮਹਿਤਾ ਦੇ ਨਾਲ ਜ਼ੋਂਬੀ ਫਿਲਮ 'ਤੇ ਕੰਮ ਕਰਨਗੇ ਰਣਵੀਰ ਸਿੰਘ

ਪੁਲਕਿਤ ਸਮਰਾਟ ਨੇ ਜ਼ੀ ਸਟੂਡੀਓਜ਼ ਨਾਲ ਆਪਣੀ ਅਗਲੀ ਫਿਲਮ ਦੀ ਕੀਤੀ ਸ਼ੁਰੂਆਤ

ਪੁਲਕਿਤ ਸਮਰਾਟ ਨੇ ਜ਼ੀ ਸਟੂਡੀਓਜ਼ ਨਾਲ ਆਪਣੀ ਅਗਲੀ ਫਿਲਮ ਦੀ ਕੀਤੀ ਸ਼ੁਰੂਆਤ

'ਕਿਸ ਕਿਸ ਕੋ ਪਿਆਰ ਕਰੂੰ' ਦਾ ਫਰਸਟ ਲੁੱਕ ਆਊਟ, ਕਪਿਲ ਸ਼ਰਮਾ ਨੇ ਈਦ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ

'ਕਿਸ ਕਿਸ ਕੋ ਪਿਆਰ ਕਰੂੰ' ਦਾ ਫਰਸਟ ਲੁੱਕ ਆਊਟ, ਕਪਿਲ ਸ਼ਰਮਾ ਨੇ ਈਦ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ

1.72 ਲੱਖ 'ਚ 'ਸਿੰਕਦਰ' ਦੀਆਂ ਟਿਕਟਾਂ ਖਰੀਦ ਲੋਕਾਂ ਨੂੰ ਮੁਫਤ ਵੰਡ ਰਿਹੈ ਸਲਮਾਨ ਦਾ ਇਹ Fan (ਵੇਖੋ ਵੀਡੀਓ)

1.72 ਲੱਖ 'ਚ 'ਸਿੰਕਦਰ' ਦੀਆਂ ਟਿਕਟਾਂ ਖਰੀਦ ਲੋਕਾਂ ਨੂੰ ਮੁਫਤ ਵੰਡ ਰਿਹੈ ਸਲਮਾਨ ਦਾ ਇਹ Fan (ਵੇਖੋ ਵੀਡੀਓ)

ਲੈਕਮੇ ਫੈਸ਼ਨ ਵੀਕ ਦੌਰਾਨ ਰੈਂਪ ਵਾਕ ਕਰਦਿਆਂ ਸਟੇਜ 'ਤੇ shirtless ਹੋਏ ਈਸ਼ਾਨ ਖੱਟਰ

ਲੈਕਮੇ ਫੈਸ਼ਨ ਵੀਕ ਦੌਰਾਨ ਰੈਂਪ ਵਾਕ ਕਰਦਿਆਂ ਸਟੇਜ 'ਤੇ shirtless ਹੋਏ ਈਸ਼ਾਨ ਖੱਟਰ

ਸੰਨੀ ਦਿਓਲ ਨੇ ਸਲਮਾਨ ਖਾਨ ਨੂੰ 'ਸਿਕੰਦਰ' ਦੀ ਰਿਲੀਜ਼ 'ਤੇ ਦਿੱਤੀ ਵਧਾਈ, ਕਿਹਾ- ਚੱਕ ਦੇ ਫੱਟੇ

ਸੰਨੀ ਦਿਓਲ ਨੇ ਸਲਮਾਨ ਖਾਨ ਨੂੰ 'ਸਿਕੰਦਰ' ਦੀ ਰਿਲੀਜ਼ 'ਤੇ ਦਿੱਤੀ ਵਧਾਈ, ਕਿਹਾ- ਚੱਕ ਦੇ ਫੱਟੇ

'ਕ੍ਰਿਸ਼ 4' 'ਤੇ ਆਇਆ ਅਪਡੇਟ, ਐਕਟਿੰਗ ਦੇ ਨਾਲ ਡਾਇਰੈਕਸ਼ਨ ਵੀ ਸੰਭਾਲਣਗੇ ਰਿਤਿਕ ਰੋਸ਼ਨ

'ਕ੍ਰਿਸ਼ 4' 'ਤੇ ਆਇਆ ਅਪਡੇਟ, ਐਕਟਿੰਗ ਦੇ ਨਾਲ ਡਾਇਰੈਕਸ਼ਨ ਵੀ ਸੰਭਾਲਣਗੇ ਰਿਤਿਕ ਰੋਸ਼ਨ

ਅਜੇ ਦੇਵਗਨ ਦੀ ਫਿਲਮ 'ਰੇਡ 2' ਦਾ ਟੀਜ਼ਰ ਰਿਲੀਜ਼

ਅਜੇ ਦੇਵਗਨ ਦੀ ਫਿਲਮ 'ਰੇਡ 2' ਦਾ ਟੀਜ਼ਰ ਰਿਲੀਜ਼