Tuesday, April 08, 2025
BREAKING
ਪੰਜਾਬ 'ਚ ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 4 ਵਜੇ ਤੱਕ ... ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਤਹਿਤ ਰਾਜਪਾਲ ਵੱਲੋਂ 5ਵੇਂ ਦਿਨ ਪੈਦਲ ਯਾਤਰਾ ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਜ਼ਮੀਨਾਂ ਨਾ ਦੇਣ ਦਾ ਐਲਾਨ ਮੋਗਾ ਸੈਕਸ ਸਕੈਂਡਲ ਵਿਚ ਸਜ਼ਾ ਦਾ ਐਲਾਨ, ਚਾਰ ਪੁਲਸ ਅਫਸਰਾਂ 'ਤੇ ਡਿੱਗੀ ਗਾਜ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ : ਪੈਟਰੋਲ-ਡੀਜ਼ਲ 'ਤੇ ਸਰਕਾਰ ਨੇ 2 ਰੁਪਏ ਵਧਾਈ ਐਕਸਾਈਜ਼ ਡਿਊਟੀ ਗੈਸ ਸਿਲੰਡਰ 'ਚ ਹੋਇਆ ਧਮਾਕਾ; ਉੱਜੜ ਗਏ 'ਆਸ਼ਿਆਨੇ', ਮਚੀ ਹਫੜਾ-ਦਫੜੀ ਰਾਸ਼ਟਰਪਤੀ ਮੁਰਮੂ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਪਹੁੰਚੇ ਲਿਸਬਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 1 ਮਈ ਤੋਂ ਬੰਦ ਹੋ ਜਾਣਗੇ ਸਕੂਲ ਨੌਕਰੀ ਗੁਆਉਣ ਵਾਲੇ ਸੈਂਕੜੇ ਲੋਕ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੇ

ਹਰਿਆਣਾ

ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਸਫ਼ਰ ਹੋਇਆ ਮਹਿੰਗਾ...NHAI ਨੇ ਟੋਲ ਟੈਕਸ 'ਚ ਕੀਤਾ ਭਾਰੀ ਵਾਧਾ

30 ਮਾਰਚ, 2025 06:13 PM

ਨੈਸ਼ਨਲ ਹਾਈਵੇਅ ਅਥਾਰਟੀ (NHAI) ਨੇ 1 ਅਪ੍ਰੈਲ ਤੋਂ ਟੋਲ ਦਰਾਂ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਤਹਿਤ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਟੋਲ ਟੈਕਸ ਦੇਣਾ ਪਵੇਗਾ। ਘੜੌਂਦਾ (ਕਰਨਾਲ) ਅਤੇ ਘੱਗਰ (ਅੰਬਾਲਾ) ਟੋਲ ਪਲਾਜ਼ਿਆਂ 'ਤੇ ਕਾਰਾਂ, ਜੀਪਾਂ ਅਤੇ ਵੈਨਾਂ ਦੀ ਟੋਲ ਫ਼ੀਸ 10 ਤੋਂ 15 ਰੁਪਏ ਵਧਾ ਦਿੱਤੀ ਗਈ ਹੈ, ਜਦਕਿ ਭਾਰੀ ਵਾਹਨਾਂ ਲਈ ਇਹ ਵਾਧਾ 750 ਤੋਂ 1000 ਰੁਪਏ ਕਰ ਦਿੱਤਾ ਗਿਆ ਹੈ।

 

ਘਰੌਂਡਾ (ਕਰਨਾਲ) ਟੋਲ ਰੇਟ

ਕਾਰ/ਜੀਪ/ਵੈਨ
ਪਹਿਲਾਂ 185 ਰੁਪਏ (ਸਿੰਗਲ ਸਾਈਡ), 280 ਰੁਪਏ (ਰਾਊਂਡ ਟ੍ਰਿਪ)
ਹੁਣ 195 ਰੁਪਏ (ਸਿੰਗਲ ਸਾਈਡ), 290 ਰੁਪਏ (ਰਾਊਂਡ ਟ੍ਰਿਪ)

 

LCV (ਘੱਟ ਸਮਰੱਥਾ ਵਾਲੇ ਵਾਹਨ)
ਪਹਿਲਾਂ 310 ਰੁਪਏ (ਸਿੰਗਲ ਸਾਈਡ), 465 ਰੁਪਏ (ਰਾਊਂਡ ਟ੍ਰਿਪ)

ਬੱਸ/ਟਰੱਕ
ਪਹਿਲਾ 21,000 ਰੁਪਏ (ਸਿੰਗਲ ਸਾਈਡ)

ਹੁਣ 21,750 ਰੁਪਏ (ਸਿੰਗਲ ਸਾਈਡ)

3 ਐਕਸਲ ਵਾਹਨ
ਪਹਿਲਾਂ 710 ਰੁਪਏ (ਸਿੰਗਲ ਸਾਈਡ), 1070 ਰੁਪਏ (ਰਾਊਂਡ ਟ੍ਰਿਪ)


ਘੱਗਰ (ਅੰਬਾਲਾ) ਟੋਲ ਰੇਟ

ਕਾਰ/ਜੀਪ/ਵੈਨ
ਪਹਿਲਾਂ 120 ਰੁਪਏ (ਸਿੰਗਲ ਸਾਈਡ), 185 ਰੁਪਏ (ਰਾਊਂਡ ਟ੍ਰਿਪ)

ਹੁਣ 125 ਰੁਪਏ (ਸਿੰਗਲ ਸਾਈਡ), 185 ਰੁਪਏ (ਰਾਊਂਡ ਟ੍ਰਿਪ)

lcv
ਪਹਿਲਾ 200 ਰੁਪਏ (ਸਿੰਗਲ ਸਾਈਡ), 300 ਰੁਪਏ (ਰਾਊਂਡ ਟ੍ਰਿਪ)

ਬੱਸ/ਟਰੱਕ
ਪਹਿਲਾਂ 4,15 ਰੁਪਏ (ਸਿੰਗਲ ਸਾਈਡ), 625 ਰੁਪਏ (ਰਾਊਂਡ ਟ੍ਰਿਪ)

3 ਐਕਸਲ ਵਾਹਨ
ਪਹਿਲਾਂ 455 ਰੁਪਏ (ਸਿੰਗਲ ਸਾਈਡ), 680 ਰੁਪਏ (ਰਾਊਂਡ ਟ੍ਰਿਪ)

ਇਸ ਤੋਂ ਇਲਾਵਾ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ 5 ਤੋਂ 10 ਰੁਪਏ ਹੋਰ ਅਦਾ ਕਰਨੇ ਪੈਣਗੇ। ਇਸ ਵਾਧੇ ਨਾਲ ਟੋਲ ਯਾਤਰੀਆਂ 'ਤੇ ਬੋਝ ਵਧੇਗਾ ਅਤੇ ਉਨ੍ਹਾਂ ਨੂੰ ਹੁਣ ਯਾਤਰਾ ਕਰਨ ਲਈ ਜ਼ਿਆਦਾ ਟੋਲ ਫੀਸ ਦੇਣੀ ਪਵੇਗੀ।

 

Have something to say? Post your comment

ਅਤੇ ਹਰਿਆਣਾ ਖਬਰਾਂ