Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਸਿਹਤ

ਗਰਮੀਆਂ ’ਚ ਸਰੀਰ ਨੂੰ ਰੱਖਣੈ ਫਿਟ ਤਾਂ ਰੋਜ਼ਾਨਾ ਪੀਓ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ

06 ਅਪ੍ਰੈਲ, 2025 06:18 PM

ਭੱਜ-ਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ। ਅਜਿਹੀ ਹਾਲਤ 'ਚ ਸਰੀਰ ਨੂੰ ਫਿੱਟ ਰੱਖਣ ਲਈ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ। ਤੁਸੀਂ ਇਸ ਨੂੰ ਆਪਣੇ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਲੌਕੀ 'ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਉਂਝ ਤਾਂ ਸਾਰਿਆਂ ਦੇ ਘਰਾਂ 'ਚ ਲੌਕੀ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਲੌਕੀ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਤੋਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ...

ਲੌਕੀ ਦਾ ਜੂਸ ਪੀਣ ਦੇ ਫਾਇਦੇ :-

ਸਰੀਰ ਨੂੰ ਰੱਖਦੈ ਠੰਡਾ
- ਲੌਕੀ ’ਚ 90% ਤੋਂ ਵੱਧ ਪਾਣੀ ਹੁੰਦਾ ਹੈ।
- ਗਰਮੀਆਂ ’ਚ ਇਹ ਸਰੀਰ ਨੂੰ ਡੀਟੌਕਸੀਫਾਈ ਕਰਕੇ ਠੰਢਕ ਦਿੰਦਾ ਹੈ।

ਭਾਰ ਘਟਾਉਂਦੈ
- ਘੱਟ ਕੈਲੋਰੀ ਵਾਲਾ ਪਰ ਫਾਈਬਰ ਨਾਲ ਭਰਪੂਰ।
- ਭੁੱਖ ਕਾਬੂ ’ਚ ਆਉਂਦੀ ਹੈ, ਡਾਈਜੈਸ਼ਨ ਚੰਗਾ ਰਹਿੰਦਾ ਹੈ।

ਬਲੱਡ ਸ਼ੂਗਰ ਲੈਵਲ ਕਰਦੈ ਕੰਟ੍ਰੋਲ
- ਡਾਇਬਟੀਜ਼ ਵਾਲਿਆਂ ਲਈ ਵੀ ਲਾਭਕਾਰੀ।
- ਰੋਜ਼ਾਨਾ ਖਾਲੀ ਪੇਟ ਲੌਕੀ ਦਾ ਜੂਸ ਬਲੱਡ ਸ਼ੂਗਰ ਕਾਬੂ 'ਚ ਰੱਖਣ ’ਚ ਮਦਦਗਾਰ ਹੈ।

ਬਲੱਡ ਪ੍ਰੈਸ਼ਰ ਰੱਖਦੈ ਕੰਟ੍ਰੋਲ
- ਪੋਟਾਸੀਅਮ ਅਤੇ ਸੋਡੀਅਮ ਦੇ ਸੰਤੁਲਨ ਨਾਲ ਦਿਲ ਦੀ ਸਿਹਤ ਵਧੀਆ ਬਣੀ ਰਹਿੰਦੀ ਹੈ।

ਲਿਵਰ ਦੀ ਸਫਾਈ ਕਰਦੈ
- ਲੌਕੀ ਦਾ ਜੂਸ ਲਿਵਰ ਦੀ ਡੀਟੌਕਸ ਕਰਦਾ ਹੈ, ਖਾਸ ਕਰ ਕੇ ਜੇਕਰ ਤੁਸੀਂ ਤੇਲ, ਮਸਾਲੇ ਵਾਲੀ ਡਾਇਟ ਲੈਂਦੇ ਹੋ।

ਯੂਰੀਨ ਇਨਫੈਕਸ਼ਨ ਕਰੇ ਦੂਰ
- ਯੂਰੀਨਰੀ ਇਨਫੈਕਸ਼ਨ ਜਾਂ ਜਲਣ ਵਾਲੇ ਮਰੀਜ਼ਾਂ ਲਈ ਲਾਭਕਾਰੀ ਹੈ।

ਸਕਿਨ ਨੂੰ ਨਿਖਾਰਦੈ
- ਸਰੀਰ ’ਚੋਂ ਟੌਕਸਿਨਸ ਨੂੰ ਕੱਢਣ ਨਾਲ ਚਿਹਰੇ 'ਤੇ ਗਲੋ ਆਉਂਦੀ ਹੈ।

Have something to say? Post your comment

ਅਤੇ ਸਿਹਤ ਖਬਰਾਂ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਕਿਤੇ ਸਿਹਤ ਨਾ ਕਰ ਲਿਓ ਖਰਾਬ, ਜਾਣ ਲਓ ਇਕ ਦਿਨ 'ਚ ਕਿੰਨੇ ਅੰਬ ਖਾਣੇ ਚਾਹੀਦੇ ਹਨ ?

ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਪੇਟ ਰਹਿੰਦਾ ਹੈ ਖਰਾਬ ਤਾਂ ਦਹੀਂ 'ਚ ਮਿਲਾ ਕੇ ਖਾਓ ਇਹ 5 ਚੀਜ਼ਾਂ, ਮਿਲੇਗਾ ਆਰਾਮ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?