Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਰਾਸ਼ਟਰੀ

ਭਾਰਤ ਨੇ ਜਲ ਸੈਨਾ ਲਈ ਰਾਫੇਲ-ਐੱਮ ਜੈੱਟ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ

09 ਅਪ੍ਰੈਲ, 2025 05:57 PM

ਨਵੀਂ ਦਿੱਲੀ : ਸਰਕਾਰ ਨੇ ਬੁੱਧਵਾਰ ਨੂੰ ਫਰਾਂਸ ਤੋਂ ਜਲ ਸੈਨਾ ਲਈ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ 26 ਰਾਫੇਲ ਲੜਾਕੂ ਜਹਾਜ਼ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਖਰੀਦ ਪ੍ਰਾਜੈਕਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਨੇ ਮਨਜ਼ੂਰੀ ਦੇ ਦਿੱਤੀ ਹੈ। ਜੁਲਾਈ 2023 'ਚ, ਰੱਖਿਆ ਮੰਤਰਾਲੇ ਨੇ ਫਰਾਂਸ ਤੋਂ 26 ਰਾਫੇਲ-ਐੱਮ (ਮਰੀਨ) ਜੈੱਟਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ, ਜੋ ਮੁੱਖ ਤੌਰ 'ਤੇ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ 'ਤੇ ਤਾਇਨਾਤੀ ਲਈ ਸਨ।

ਮੰਤਰਾਲੇ ਨੇ ਫਰਾਂਸ ਤੋਂ ਤਿੰਨ ਸਕਾਰਪੀਨ ਪਣਡੁੱਬੀਆਂ ਖਰੀਦਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਸੀਸੀਐੱਸ ਨੇ ਅਜੇ ਤੱਕ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤੀ ਜਲ ਸੈਨਾ ਦੇ 'ਪ੍ਰਾਜੈਕਟ 75' ਦੇ ਤਹਿਤ, ਫਰਾਂਸ ਦੇ ਨੇਵਲ ਗਰੁੱਪ ਦੇ ਸਹਿਯੋਗ ਨਾਲ ਮਝਗਾਂਵ ਡੌਕ ਲਿਮਟਿਡ (MDL) ਦੁਆਰਾ ਭਾਰਤ 'ਚ 6 ਸਕਾਰਪੀਨ ਪਣਡੁੱਬੀਆਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ। ਰਾਫੇਲ (ਐੱਮ) ਜੈੱਟਾਂ ਦੀ ਖਰੀਦ, ਹਥਿਆਰ ਪ੍ਰਣਾਲੀਆਂ ਅਤੇ ਪੁਰਜ਼ਿਆਂ ਸਮੇਤ ਸੰਬੰਧਿਤ ਸਹਾਇਤਾ ਉਪਕਰਣਾਂ ਦੇ ਨਾਲ ਇਕ ਅੰਤਰ-ਸਰਕਾਰੀ ਸਮਝੌਤੇ 'ਤੇ ਅਧਾਰਤ ਹੋਵੇਗੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ

ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ

ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ...

ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ...

ED ਦੇ ਸਵਾਲਾਂ 'ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

ED ਦੇ ਸਵਾਲਾਂ 'ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

ਪੱਛਮੀ ਬੰਗਾਲ ਭਰਤੀ ਵਿਵਾਦ: SC ਨੇ ਬਰਖਾਸਤ ਅਧਿਆਪਕਾਂ ਦੀਆਂ ਸੇਵਾਵਾਂ 'ਚ ਕੀਤਾ ਵਾਧਾ

ਪੱਛਮੀ ਬੰਗਾਲ ਭਰਤੀ ਵਿਵਾਦ: SC ਨੇ ਬਰਖਾਸਤ ਅਧਿਆਪਕਾਂ ਦੀਆਂ ਸੇਵਾਵਾਂ 'ਚ ਕੀਤਾ ਵਾਧਾ

ਸੁਪਰੀਮ ਕੋਰਟ ਨੇ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਲਈ ਕੇਂਦਰ ਨੂੰ ਦਿੱਤਾ 7 ਦਿਨ ਦਾ ਸਮਾਂ

ਸੁਪਰੀਮ ਕੋਰਟ ਨੇ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਲਈ ਕੇਂਦਰ ਨੂੰ ਦਿੱਤਾ 7 ਦਿਨ ਦਾ ਸਮਾਂ

'ਭਾਰਤ ਨੂੰ 10 ਮੈਡਲ ਜਿਤਾਉਣ ਦਾ ਟੀਚਾ', PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੀ ਕਰਨਮ ਮੱਲੇਸ਼ਵਰੀ

'ਭਾਰਤ ਨੂੰ 10 ਮੈਡਲ ਜਿਤਾਉਣ ਦਾ ਟੀਚਾ', PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੀ ਕਰਨਮ ਮੱਲੇਸ਼ਵਰੀ

ਡਲ ਝੀਲ 'ਚ ਪਲਟੀ ਸ਼ਿਕਾਰਾ, ਵਾਲ-ਵਾਲ ਬਚੇ ਇਕ ਹੀ ਪਰਿਵਾਰ ਦੇ ਚਾਰ ਜੀਅ

ਡਲ ਝੀਲ 'ਚ ਪਲਟੀ ਸ਼ਿਕਾਰਾ, ਵਾਲ-ਵਾਲ ਬਚੇ ਇਕ ਹੀ ਪਰਿਵਾਰ ਦੇ ਚਾਰ ਜੀਅ

ਜੈਸ਼ੰਕਰ ਨੇ ਗੁਜਰਾਤ ਪਿੰਡ 'ਚ ਸਮਾਰਟ ਕਲਾਸਾਂ ਦਾ ਕੀਤਾ ਉਦਘਾਟਨ

ਜੈਸ਼ੰਕਰ ਨੇ ਗੁਜਰਾਤ ਪਿੰਡ 'ਚ ਸਮਾਰਟ ਕਲਾਸਾਂ ਦਾ ਕੀਤਾ ਉਦਘਾਟਨ

ਅਖਿਲੇਸ਼ ਯਾਦਵ ਦੀ ਜਾਨ ਨੂੰ ਖ਼ਤਰਾ!

ਅਖਿਲੇਸ਼ ਯਾਦਵ ਦੀ ਜਾਨ ਨੂੰ ਖ਼ਤਰਾ!

ਹੁਣ ਬਿਨਾਂ FASTag ਦੇ ਕੱਟਿਆ ਜਾਵੇਗਾ ਟੋਲ! 1 ਮਈ ਤੋਂ ਬਦਲਣ ਵਾਲਾ ਹੈ ਸਿਸਟਮ

ਹੁਣ ਬਿਨਾਂ FASTag ਦੇ ਕੱਟਿਆ ਜਾਵੇਗਾ ਟੋਲ! 1 ਮਈ ਤੋਂ ਬਦਲਣ ਵਾਲਾ ਹੈ ਸਿਸਟਮ