Tuesday, April 22, 2025
BREAKING
ਅਮਰਨਾਥ ਯਾਤਰਾ ਤੋਂ ਪਹਿਲਾਂ ਹੀ ਪਹਿਲਗਾਮ 'ਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ, ਅੰਨ੍ਹੇਵਾਹ ਚਲਾ'ਤੀਆਂ ਗੋਲੀਆਂ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਹੋ ਸਕਦੀ ਹੈ ਛੁੱਟੀ! ਰੱਦ ਹੋਵੇਗੀ ਮੈਂਬਰਸ਼ਿਪ, ਅਦਾਲਤ ਨੇ ਦਿੱਤਾ 10 ਦਿਨ ਦਾ ਸਮਾਂ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਰਿਵਾਰ ਸਮੇਤ PM ਮੋਦੀ ਨਾਲ ਕੀਤੀ ਮੁਲਾਕਾਤ ਅਮਰੀਕਾ 'ਚ ਚੋਣ ਕਮਿਸ਼ਨ 'ਤੇ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ਧ੍ਰੋਹੀ ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ... PM ਮੋਦੀ ਨੂੰ ਮਿਲ ਕੇ ਖੁਸ਼ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਦੱਸਿਆ- 'Great Leader' ਭਾਰਤ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੋਇਆ ਸ਼ੁਰੂ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਉਦਘਾਟਨ ਭਾਰਤ ਨੇ ਬ੍ਰਹਿਮੋਸ ਮਿਜ਼ਾਈਲਾਂ ਦੀ ਦੂਜੀ ਖੇਪ ਭੇਜੀ ਫਿਲੀਪੀਨਜ਼ ਭਾਜਪਾ ਦੇ ਇਕਬਾਲ ਸਿੰਘ ਹੋਣਗੇ ਦਿੱਲੀ ਦੇ ਨਵੇਂ ਮੇਅਰ, 'ਆਪ' ਨੇ ਚੋਣ ਤੋਂ ਬਣਾਈ ਦੂਰੀ

ਰਾਸ਼ਟਰੀ

ਭਾਰਤ ਨੇ ਬ੍ਰਹਿਮੋਸ ਮਿਜ਼ਾਈਲਾਂ ਦੀ ਦੂਜੀ ਖੇਪ ਭੇਜੀ ਫਿਲੀਪੀਨਜ਼

22 ਅਪ੍ਰੈਲ, 2025 05:44 PM

ਭਾਰਤ ਦੇ ਰੱਖਿਆ ਨਿਰਯਾਤ ਨੂੰ ਹੁਲਾਰਾ ਦੇਣ ਲਈ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸਿਸਟਮ ਦੀਆਂ ਬੈਟਰੀਆਂ ਦਾ ਦੂਜੀ ਖੇਪ ਫਿਲੀਪੀਨਜ਼ ਭੇਜਿਆ ਗਿਆ ਹੈ। ਪਹਿਲੀ ਬੈਟਰੀ ਅਪ੍ਰੈਲ 2024 'ਚ ਸਿਵਲ ਏਅਰਕ੍ਰਾਫਟ ਏਜੰਸੀਆਂ ਦੀ ਸਹਾਇਤਾ ਨਾਲ ਭਾਰਤੀ ਹਵਾਈ ਫ਼ੌਜ ਦੇ ਜਹਾਜ਼ 'ਤੇ ਡਿਲੀਵਰ ਕੀਤੀ ਗਈ ਸੀ। ਇਹ ਖੇਪ ਦੋਵਾਂ ਦੇਸ਼ਾਂ ਵਿਚਕਾਰ ਹੋਏ ਰੱਖਿਆ ਸਮਝੌਤੇ ਤਹਿਤ ਭੇਜੀ ਗਈ ਹੈ। ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਸਪਲਾਈ ਲਈ ਫਿਲੀਪੀਨਜ਼ ਨਾਲ ਸੌਦੇ ਦਾ ਐਲਾਨ ਜਨਵਰੀ 2022 'ਚ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਉਪਕਰਣਾਂ ਦੇ ਫਿਲੀਪੀਨਜ਼ ਦੇ ਪੱਛਮੀ ਹਿੱਸੇ 'ਚ ਪਹੁੰਚਣ ਤੱਕ ਹੈਵੀ ਲੋਡ ਨਾਲ ਲੰਬੀ ਦੂਰੀ ਦੀ ਇਹ ਉਡਾਣ, ਬਿਨਾਂ ਰੁਕੇ ਕਰੀਬ 6 ਦੀ ਸੀ। ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦੀ ਸਪਲਾਈ ਲਈ ਫਿਲੀਪੀਨਜ਼ ਨਾਲ ਸੌਦੇ ਦਾ ਐਲਾਨ ਜਨਵਰੀ 2022 'ਚ ਕੀਤਾ ਗਿਆ ਸੀ। ਫਿਲੀਪੀਨਜ਼ ਨੂੰ ਮਿਜ਼ਾਈਲ ਸਿਸਟਮ ਲਈ ਤਿੰਨ ਬੈਟਰੀਆਂ ਮਿਲਣਗੀਆਂ, ਜਿਸ ਦੀ ਰੇਂਜ 290 ਕਿਲੋਮੀਟਰ ਹੈ ਅਤੇ ਇਸ ਦੀ ਗਤੀ 2.8 ਮੈਕ (ਲਗਭਗ 3,400 ਕਿਲੋਮੀਟਰ, ਆਵਾਜ਼ ਦੀ ਗਤੀ ਤੋਂ ਤਿੰਨ ਗੁਣਾ) ਹੈ। ਬ੍ਰਹਿਮੋਸ ਮਿਜ਼ਾਈਲ ਨੂੰ ਪਣਡੁੱਬੀਆਂ, ਜਹਾਜ਼ਾਂ, ਹਵਾਈ ਜਹਾਜ਼ਾਂ ਜਾਂ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਰੱਖਿਆ ਉਤਪਾਦਨ ਸਾਲ 2014 'ਚ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ 1.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। 

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਨੁਸਾਰ, ਭਾਰਤ ਦਾ ਟੀਚਾ ਸਾਲ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾ ਬਣਾਉਣਾ ਹੈ। ਭਾਰਤ 'ਚ ਰੱਖਿਆ ਉਤਪਾਦਨ ਸਾਲ 2014 'ਚ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ 'ਚ 1.27 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਕੇਂਦਰੀ ਮੰਤਰੀ ਅਨੁਸਾਰ,''ਇਸ ਸਾਲ ਰੱਖਿਆ ਉਤਪਾਦਨ ਦੇ 1.60 ਲੱਖ ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ, ਜਦੋਂ  ਕਿ ਸਾਡਾ ਟੀਚਾ ਸਾਲ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣ ਬਣਾਉਣਾ ਹੈ।'' 'ਮੇਕ ਇਨ ਇੰਡੀਆ' ਪ੍ਰੋਗਰਾਮ ਨਾ ਸਿਰਫ਼ ਦੇਸ਼ ਦੇ ਰੱਖਿਆ ਉਤਪਾਦਨ ਨੂੰ ਮਜ਼ਬੂਤ ਕਰ ਰਿਹਾ ਹੈ, ਸਗੋਂ ਵਿਸ਼ਵਵਿਆਪੀ ਰੱਖਿਆ ਸਪਲਾਈ ਲੜੀ ਨੂੰ ਮਜ਼ਬੂਤ ਅਤੇ ਲਚਕਦਾਰ ਬਣਾਉਣ 'ਚ ਵੀ ਮਦਦ ਕਰ ਰਿਹਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅਮਰਨਾਥ ਯਾਤਰਾ ਤੋਂ ਪਹਿਲਾਂ ਹੀ ਪਹਿਲਗਾਮ 'ਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ, ਅੰਨ੍ਹੇਵਾਹ ਚਲਾ'ਤੀਆਂ ਗੋਲੀਆਂ

ਅਮਰਨਾਥ ਯਾਤਰਾ ਤੋਂ ਪਹਿਲਾਂ ਹੀ ਪਹਿਲਗਾਮ 'ਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ, ਅੰਨ੍ਹੇਵਾਹ ਚਲਾ'ਤੀਆਂ ਗੋਲੀਆਂ

ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਹੋ ਸਕਦੀ ਹੈ ਛੁੱਟੀ! ਰੱਦ ਹੋਵੇਗੀ ਮੈਂਬਰਸ਼ਿਪ, ਅਦਾਲਤ ਨੇ ਦਿੱਤਾ 10 ਦਿਨ ਦਾ ਸਮਾਂ

ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਹੋ ਸਕਦੀ ਹੈ ਛੁੱਟੀ! ਰੱਦ ਹੋਵੇਗੀ ਮੈਂਬਰਸ਼ਿਪ, ਅਦਾਲਤ ਨੇ ਦਿੱਤਾ 10 ਦਿਨ ਦਾ ਸਮਾਂ

ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing

ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing

ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਰਿਵਾਰ ਸਮੇਤ PM ਮੋਦੀ ਨਾਲ ਕੀਤੀ ਮੁਲਾਕਾਤ

ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਰਿਵਾਰ ਸਮੇਤ PM ਮੋਦੀ ਨਾਲ ਕੀਤੀ ਮੁਲਾਕਾਤ

ਅਮਰੀਕਾ 'ਚ ਚੋਣ ਕਮਿਸ਼ਨ 'ਤੇ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ਧ੍ਰੋਹੀ

ਅਮਰੀਕਾ 'ਚ ਚੋਣ ਕਮਿਸ਼ਨ 'ਤੇ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ਧ੍ਰੋਹੀ

ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ...

ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ...

PM ਮੋਦੀ ਨੂੰ ਮਿਲ ਕੇ ਖੁਸ਼ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਦੱਸਿਆ- 'Great Leader'

PM ਮੋਦੀ ਨੂੰ ਮਿਲ ਕੇ ਖੁਸ਼ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਦੱਸਿਆ- 'Great Leader'

ਭਾਰਤ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੋਇਆ ਸ਼ੁਰੂ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਉਦਘਾਟਨ

ਭਾਰਤ ਦਾ ਸਭ ਤੋਂ ਵੱਡਾ ਕਰੂਜ਼ ਟਰਮੀਨਲ ਹੋਇਆ ਸ਼ੁਰੂ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਉਦਘਾਟਨ

ਭਾਜਪਾ ਦੇ ਇਕਬਾਲ ਸਿੰਘ ਹੋਣਗੇ ਦਿੱਲੀ ਦੇ ਨਵੇਂ ਮੇਅਰ, 'ਆਪ' ਨੇ ਚੋਣ ਤੋਂ ਬਣਾਈ ਦੂਰੀ

ਭਾਜਪਾ ਦੇ ਇਕਬਾਲ ਸਿੰਘ ਹੋਣਗੇ ਦਿੱਲੀ ਦੇ ਨਵੇਂ ਮੇਅਰ, 'ਆਪ' ਨੇ ਚੋਣ ਤੋਂ ਬਣਾਈ ਦੂਰੀ

ਸਰਕਾਰ ਦੀ ਵੱਡੀ ਤਿਆਰੀ, ਬੇਸਿਕ ਤਨਖ਼ਾਹ ਅਤੇ ਪੈਨਸ਼ਨ 'ਚ ਹੋ ਸਕਦੈ ਵਾਧਾ

ਸਰਕਾਰ ਦੀ ਵੱਡੀ ਤਿਆਰੀ, ਬੇਸਿਕ ਤਨਖ਼ਾਹ ਅਤੇ ਪੈਨਸ਼ਨ 'ਚ ਹੋ ਸਕਦੈ ਵਾਧਾ