Thursday, April 24, 2025
BREAKING
ਨਰਸਿੰਗ ਵਿਦਿਆਰਥਣਾਂ ਨੂੰ ਡੇਂਗੂ ਰੋਕਥਾਮ ਬਾਰੇ ਦਿੱਤੀ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਸੀਯੂ ਫੈਸਟ-2025 ਕਲਾ, ਸੱਭਿਆਚਾਰਕ ਤੇ ਸਾਹਿਤਕ ਪੇਸ਼ਕਾਰੀਆਂ ਨਾਲ ਹੋਇਆ ਸਮਾਪਤ ਤੁਰਕੀ 'ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ 'ਚ ਲੋਕ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਚੀਨ ਨੇ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ ਪਹਿਲਗਾਮ ਅੱਤਵਾਦੀ ਹਮਲੇ 'ਤੇ ਭੜਕਿਆ ਮਸ਼ਹੂਰ ਗਾਇਕ, ਕਿਹਾ -'PM ਮੋਦੀ...' ਪੰਕਜ ਤ੍ਰਿਪਾਠੀ ਨੇ 'OMG 2' ਦੇ ਨਿਰਦੇਸ਼ਕ ਅਮਿਤ ਰਾਏ ਨਾਲ ਆਪਣੀ ਅਗਲੀ ਫਿਲਮ ਲਈ ਮਿਲਾਇਆ ਹੱਥ ਪਰਦੇ 'ਤੇ 'ਸ਼ਾਹ ਬਾਨੋ' ਦਾ ਕਿਰਦਾਰ ਨਿਭਾਏਗੀ ਯਾਮੀ ਗੌਤਮ, ਇਮਰਾਨ ਹਾਸ਼ਮੀ ਨਾਲ ਦਿਖਾਏਗੀ ਇਤਿਹਾਸਕ ਕਹਾਣੀ ਪਹਿਲਗਾਮ ਹਮਲੇ 'ਤੇ ਬੋਲੇ ਸ਼ਾਹਰੁਖ ਖਾਨ; 'ਆਓ ਇਕ ਰਾਸ਼ਟਰ ਦੇ ਰੂਪ 'ਚ ਮਜ਼ਬੂਤੀ ਨਾਲ ਖੜ੍ਹੇ ਹੋਈਏ' ਮੰਧਾਨਾ ਤੇ ਬੁਮਰਾਹ ਨੂੰ ਵਿਜ਼ਡਨ ਦੇ ਸਰਵੋਤਮ ਕ੍ਰਿਕਟਰ ਦਾ ਸਨਮਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਭਾਰਤੀ ਖੇਡ ਜਗਤ ਦੁਖੀ, ਖਿਡਾਰੀਆਂ ਨੇ ਪ੍ਰਗਟਾਇਆ ਦੁੱਖ, ਕਈ ਖਿਡਾਰੀ ਗੁੱਸੇ ਵਿੱਚ

ਰਾਸ਼ਟਰੀ

'ਕਲਮਾ ਪੜ੍ਹਨ ਨੂੰ ਕਿਹਾ ਤੇ ਫਿਰ ਮਾਰ 'ਤੀਆਂ ਗੋਲੀਆਂ', ਰੋਂਦੀ ਧੀ ਨੇ ਬਿਆਨ ਕੀਤਾ ਦਰਦ

23 ਅਪ੍ਰੈਲ, 2025 05:12 PM

ਪੁਣੇ : ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਪੁਣੇ ਦੇ ਇਕ ਕਾਰੋਬਾਰੀ ਦੀ ਧੀ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਪੁਰਸ਼ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਪੁਣੇ ਤੋਂ ਆਏ ਦੋ ਕਾਰੋਬਾਰੀ ਸੰਤੋਸ਼ ਜਗਦਾਲੇ ਅਤੇ ਕੌਸਤੁਭ ਗਣਬੋਟੇ ਨੂੰ ਮੰਗਲਵਾਰ ਨੂੰ ਹੋਏ ਹਮਲੇ ਵਿਚ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਲਗਭਗ 26 ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਵਿਚ ਕਈ ਹੋਰ ਜ਼ਖਮੀ ਹੋ ਗਏ।

ਹਿੰਦੂ ਹੋ ਜਾਂ ਮੁਸਲਮਾਨ, ਫਿਰ ਮਾਰੀਆਂ ਗੋਲੀਆਂ
ਜਗਦਾਲੇ ਪੰਜ ਮੈਂਬਰੀ ਸਮੂਹ ਦਾ ਹਿੱਸਾ ਸਨ, ਜਿਸ ਵਿਚ ਉਨ੍ਹਾਂ ਦੀ ਪਤਨੀ ਪ੍ਰਗਤੀ, ਧੀ ਆਸਾਵਰੀ, ਕੌਸਤੁਭ ਗਨਬੋਟੇ ਅਤੇ ਸੰਗੀਤਾ ਗਨਬੋਟੇ ਸ਼ਾਮਲ ਸਨ, ਜੋ ਮੰਗਲਵਾਰ ਨੂੰ ਪਹਿਲਗਾਮ ਆਏ ਸਨ। ਪੁਣੇ ਵਿਚ ਇੱਕ ਮਨੁੱਖੀ ਸਰੋਤ ਪੇਸ਼ੇਵਰ, 26 ਸਾਲਾ ਆਸਾਵਰੀ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਚਾਚੇ ਨੂੰ ਬੇਤਾਬ ਘਾਟੀ 'ਚ ਸਥਿਤ 'ਮਿੰਨੀ ਸਵਿਟਜ਼ਰਲੈਂਡ' 'ਚ ਅੱਤਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ। ਉੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ ਪਰ ਅੱਤਵਾਦੀਆਂ ਨੇ ਖਾਸ ਤੌਰ 'ਤੇ ਪੁਰਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹਿੰਦੂ ਹਨ ਜਾਂ ਮੁਸਲਮਾਨ।

ਮੇਰੇ ਪਿਤਾ ਨੂੰ ਤੰਬੂ ਤੋਂ ਬਾਹਰ ਆਉਣ ਲਈ ਕਿਹਾ- ਅਸਾਵਰੀ
ਅਸਾਵਰੀ ਨੇ ਕਿਹਾ ਕਿ ਉਸ ਦਾ ਪਰਿਵਾਰ ਛੁੱਟੀਆਂ ਮਨਾਉਣ ਲਈ ਇਸ ਖੂਬਸੂਰਤ 'ਤੇ ਗਿਆ ਸੀ। ਉਨ੍ਹਾਂ ਨੇ ਨੇੜੇ ਦੀ ਪਹਾੜੀ ਤੋਂ ਹੇਠਾਂ ਆ ਰਹੇ ਲੋਕਾਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਦੀ ਆਵਾਜ਼ ਸੁਣੀ। ਅਸਾਵਰੀ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਲੋਕਾਂ ਨੇ ਸਥਾਨਕ ਪੁਲਸ ਵਾਲੇ ਕੱਪੜੇ ਪਹਿਨੇ ਹੋਏ ਸਨ। ਅਸੀਂ ਤੁਰੰਤ ਸੁਰੱਖਿਆ ਲਈ ਨੇੜਲੇ ਤੰਬੂ ਵਿਚ ਪਨਾਹ ਲਈ। 6 ਜਾਂ 7ਹੋਰ (ਸੈਲਾਨੀ) ਵੀ ਉੱਥੇ ਪਹੁੰਚ ਗਏ। ਗੋਲੀਬਾਰੀ ਤੋਂ ਬਚਣ ਲਈ ਅਸੀਂ ਸਾਰੇ ਜ਼ਮੀਨ 'ਤੇ ਲੇਟ ਗਏ। ਫਿਰ ਸਾਨੂੰ ਲੱਗਾ ਕਿ ਸ਼ਾਇਦ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਕੋਈ ਮੁਕਾਬਲਾ ਹੋਇਆ ਹੈ। ਅੱਤਵਾਦੀਆਂ ਦਾ ਸਮੂਹ ਪਹਿਲਾਂ ਨੇੜਲੇ ਤੰਬੂ ਕੋਲ ਗਿਆ ਅਤੇ ਉਨ੍ਹਾਂ ਨੇ ਗੋਲੀਬਾਰੀ ਕੀਤੀ। ਫਿਰ ਉਹ ਸਾਡੇ ਤੰਬੂ 'ਚ ਆਏ ਅਤੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਬਾਹਰ ਆਉਣ ਲਈ ਕਿਹਾ।

ਆਇਤ ਪੜ੍ਹ ਕੇ ਸੁਣਾਓ, ਫਿਰ ਮਾਰੀਆਂ ਤਿੰਨ ਗੋਲੀਆਂ
ਅੱਤਵਾਦੀਆਂ ਨੇ ਕਿਹਾ ਕਿ ਚੌਧਰੀ, ਤੂੰ ਬਾਹਰ ਆ ਜਾ। ਅਸਾਵਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਦੇ ਪਿਤਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਸ਼ਮੀਰੀ ਅੱਤਵਾਦੀ ਮਾਸੂਮ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਦੇ ਹਨ। ਫਿਰ ਅੱਤਵਾਦੀਆਂ ਨੇ ਮੇਰੇ ਪਿਤਾ ਨੂੰ ਇਸਲਾਮ ਦੀ ਇਕ ਆਇਤ (ਸ਼ਾਇਦ ਕਲਮਾ) ਸੁਣਾਉਣ ਲਈ ਕਿਹਾ। ਜਦੋਂ ਉਹ ਸੁਣਾ ਨਹੀਂ ਸਕੇ ਤਾਂ ਮੇਰੇ ਪਿਤਾ ਜੀ 'ਤੇ ਤਿੰਨ ਗੋਲੀਆਂ ਚਲਾਈਆਂ। ਉਨ੍ਹਾਂ ਨੇ ਮੇਰੇ ਪਿਤਾ ਦੇ ਸਿਰ ਵਿਚ, ਕੰਨ ਦੇ ਪਿੱਛੇ ਅਤੇ ਪਿੱਠ ਵਿਚ ਗੋਲੀਆਂ ਮਾਰੀਆਂ। ਅਸਾਵਰੀ ਨੇ ਕਿਹਾ ਕਿ ਮੇਰਾ ਚਾਚਾ ਮੇਰੇ ਨਾਲ ਸੀ। ਅੱਤਵਾਦੀਆਂ ਨੇ ਉਨ੍ਹਾਂ 'ਤੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪਹਿਲਗਾਮ ਅੱਤਵਾਦੀ ਹਮਲੇ ਤੋਂ ਭਾਰਤੀ ਖੇਡ ਜਗਤ ਦੁਖੀ, ਖਿਡਾਰੀਆਂ ਨੇ ਪ੍ਰਗਟਾਇਆ ਦੁੱਖ, ਕਈ ਖਿਡਾਰੀ ਗੁੱਸੇ ਵਿੱਚ

ਪਹਿਲਗਾਮ ਅੱਤਵਾਦੀ ਹਮਲੇ ਤੋਂ ਭਾਰਤੀ ਖੇਡ ਜਗਤ ਦੁਖੀ, ਖਿਡਾਰੀਆਂ ਨੇ ਪ੍ਰਗਟਾਇਆ ਦੁੱਖ, ਕਈ ਖਿਡਾਰੀ ਗੁੱਸੇ ਵਿੱਚ

ਪਹਿਲਗਾਮ ਹਮਲੇ ਮਗਰੋਂ ਦਿੱਲੀ 'ਚ ਹਾਈ ਅਲਰਟ, ਚੱਪੇ-ਚੱਪੇ 'ਤੇ ਤਾਇਨਾਤ ਪੁਲਸ

ਪਹਿਲਗਾਮ ਹਮਲੇ ਮਗਰੋਂ ਦਿੱਲੀ 'ਚ ਹਾਈ ਅਲਰਟ, ਚੱਪੇ-ਚੱਪੇ 'ਤੇ ਤਾਇਨਾਤ ਪੁਲਸ

ਪਹਿਲਗਾਮ ਹਮਲੇ 'ਤੇ ਪ੍ਰਵੀਨ ਤੋਗੜੀਆ ਨੇ ਦਿੱਤਾ ਵੱਡਾ ਬਿਆਨ, ਹਿੰਦੂਆਂ ਨੂੰ ਕੀਤੀ ਇਹ ਅਪੀਲ

ਪਹਿਲਗਾਮ ਹਮਲੇ 'ਤੇ ਪ੍ਰਵੀਨ ਤੋਗੜੀਆ ਨੇ ਦਿੱਤਾ ਵੱਡਾ ਬਿਆਨ, ਹਿੰਦੂਆਂ ਨੂੰ ਕੀਤੀ ਇਹ ਅਪੀਲ

ਪਹਿਲਗਾਮ ਹਮਲਾ : PM ਮੋਦੀ ਨੇ 24 ਅਪ੍ਰੈਲ ਦਾ ਕਾਨਪੁਰ ਦੌਰਾ ਕੀਤਾ ਰੱਦ

ਪਹਿਲਗਾਮ ਹਮਲਾ : PM ਮੋਦੀ ਨੇ 24 ਅਪ੍ਰੈਲ ਦਾ ਕਾਨਪੁਰ ਦੌਰਾ ਕੀਤਾ ਰੱਦ

ਕਿਵੇਂ ਆਏ ਤੇ ਕਿੱਥੇ ਗਏ ਅੱਤਵਾਦੀ, ਘਟਨਾ ਵਾਲੀ ਥਾਂ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਪੁੱਛੀ ਕੱਲੀ-ਕੱਲੀ ਗੱਲ

ਕਿਵੇਂ ਆਏ ਤੇ ਕਿੱਥੇ ਗਏ ਅੱਤਵਾਦੀ, ਘਟਨਾ ਵਾਲੀ ਥਾਂ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਪੁੱਛੀ ਕੱਲੀ-ਕੱਲੀ ਗੱਲ

Breaking : ਭਾਰਤ ਨੇ ਖਿੱਚ ਲਈ ਤਿਆਰੀ! ਦੇਵੇਗਾ ਪਹਿਲਗਾਮ ਹਮਲੇ ਦਾ ਜਵਾਬ, ਅਮਿਤ ਸ਼ਾਹ ਬੋਲੇ- ਛੱਡਾਂਗੇ ਨਹੀਂ

Breaking : ਭਾਰਤ ਨੇ ਖਿੱਚ ਲਈ ਤਿਆਰੀ! ਦੇਵੇਗਾ ਪਹਿਲਗਾਮ ਹਮਲੇ ਦਾ ਜਵਾਬ, ਅਮਿਤ ਸ਼ਾਹ ਬੋਲੇ- ਛੱਡਾਂਗੇ ਨਹੀਂ

Pahalgam Attack: ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

Pahalgam Attack: ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਗੌਰ ਨਾਲ ਵੇਖ ਲਓ, ਇਹ ਹਨ ਉਹ ਦਰਿੰਦੇ ਜਿਨ੍ਹਾਂ ਨੇ ਪਹਿਲਗਾਮ 'ਚ ਮਾਰੇ 26 ਬੇਕਸੂਰ! ਅਸਲ ਤਸਵੀਰ ਆਈ ਸਾਹਮਣੇ

ਗੌਰ ਨਾਲ ਵੇਖ ਲਓ, ਇਹ ਹਨ ਉਹ ਦਰਿੰਦੇ ਜਿਨ੍ਹਾਂ ਨੇ ਪਹਿਲਗਾਮ 'ਚ ਮਾਰੇ 26 ਬੇਕਸੂਰ! ਅਸਲ ਤਸਵੀਰ ਆਈ ਸਾਹਮਣੇ

Pahalgam Attack : ਅੱਤਵਾਦੀਆਂ ਦੇ ਸਕੈੱਚ ਹੋਏ ਜਾਰੀ

Pahalgam Attack : ਅੱਤਵਾਦੀਆਂ ਦੇ ਸਕੈੱਚ ਹੋਏ ਜਾਰੀ

ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’

ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’