Saturday, April 19, 2025
BREAKING
PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ ਪੰਜਾਬ 'ਚ ਪੈ ਗਏ ਗੜ੍ਹੇ ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ ! ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ! 172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ ਬਾਜਵਾ ਦੱਸਣ ਕਿਹੜੀਆਂ ਏਜੰਸੀਆਂ ਨੇ ਪੰਜਾਬ ’ਚ 32 ਬੰਬਾਂ ਦੀ ਗੱਲ ਕਹੀ : ਮੰਤਰੀ ਸੌਂਦ ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਬਾਜ਼ਾਰ

ਭਾਰਤ 'ਚ ਬਿਲਡਿੰਗ ਮਟੀਰੀਅਲ ਸੈਕਟਰ 'ਚ 2 ਸਾਲਾਂ 'ਚ 30 ਫੀਸਦੀ ਵਾਧਾ ਹੋਇਆ

09 ਅਪ੍ਰੈਲ, 2025 05:54 PM

ਨਵੀਂ ਦਿੱਲੀ : ਭਾਰਤ 'ਚ ਬਿਲਡਿੰਗ ਮਟੀਰੀਅਲ ਸੈਕਟਰ 'ਚ ਪਿਛਲੇ 2 ਸਾਲਾਂ 'ਚ 30 ਫੀਸਦੀ ਦੇ ਵਾਧੇ ਨਾਲ ਭਰਤੀ 'ਚ ਤੇਜ਼ੀ ਨਾਲ ਉਛਾਲ ਆਇਆ ਹੈ, ਜੋ ਕਿ ਤੇਜੀ ਨਾਲ ਵਧਦੇ ਸ਼ਹਿਰੀਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਵਿਸਥਾਰ ਕਾਰਨ ਦਰਜ ਕੀਤਾ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਸੀਆਈਈਐੱਲ ਐੱਚਆਰ ਦੀ ਰਿਪੋਰਟ ਅਨੁਸਾਰ, ਵੱਖ-ਵੱਖ ਖੇਤਰਾਂ 'ਚ ਪਾਈਪ ਅਤੇ ਸਟੀਲ ਸਭ ਤੋਂ ਅੱਗੇ ਹਨ, ਜੋ ਘਰੇਲੂ ਖਪਤ ਅਤੇ ਗਲੋਬਲ ਨਿਰਯਾਤ 'ਚ ਵਆਧੇ ਕਾਰਨ ਹਾਇਰਿੰਗ ਡਿਮਾਂਡ 'ਚ ਸਭ ਤੋਂ ਅੱਗੇ ਹੈ। 3D ਪ੍ਰਿੰਟਿੰਗ, AI ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੇ ਨਿਰਮਾਣ ਪ੍ਰਕਿਰਿਆਵਾਂ ਨੂੰ ਮੁੜ ਆਕਾਰ ਦਿੱਤਾ ਹੈ। ਉੱਥੇ ਹੀ ਮਟੀਰੀਅਲ ਸਾਇੰਸ, ਸਥਿਰਤਾ ਅਤੇ ਉੱਨਤ ਨਿਰਮਾਣ ਤਕਨਾਲੋਜੀ 'ਚ ਵਿਸ਼ੇਸ਼ ਭੂਮਿਕਾਵਾਂ ਦੀ ਮੰਗ ਵਧਦੀ ਜਾ ਰਹੀ ਹੈ। ਕੰਪਨੀਆਂ ਸਰਗਰਮ ਰੂਪ ਨਾਲ ਗ੍ਰੀਨ ਪ੍ਰਮਾਣੀਕਰਣ ਅਤੇ ਲਾਈਫਸਾਈਕਲ ਐਨਾਲਿਸਿਸ 'ਚ ਹੁਨਰਮੰਦ ਪ੍ਰਤਿਭਾਵਾਂ ਦੀ ਭਾਲ ਕਰ ਰਹੀਆਂ ਹਨ, ਜੋ ਕਿ ਟਿਕਾਊ ਅਤੇ ਤਕਨਾਲੋਜੀ-ਅਧਾਰਤ ਕਾਰਜਾਂ ਵੱਲ ਤਬਦੀਲੀ ਨੂੰ ਦਰਸਾਉਂਦੀ ਹੈ।

ਸੀਆਈਈਐੱਲ ਐੱਚਆਰ ਸਰਵਿਸੇਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਆਦਿਤਿਆ ਨਾਰਾਇਣ ਮਿਸ਼ਰਾ ਨੇ ਕਿਹਾ,''ਭਾਰਤ ਦਾ ਬਿਲਡਿੰਗ ਮਟੀਰੀਅਲ ਸੈਕਟਰ ਇਕ ਮਹੱਤਵਪੂਰਨ ਮੋੜ 'ਤੇ ਹੈ, ਜਿਸ 'ਚ 5.5 ਲੱਖ ਤੋਂ ਵੱਧ ਪੇਸ਼ੇਵਰਾਂ ਨੂੰ ਰੁਜ਼ਗਾਰ ਮਿਲਦੇ ਹੋਏ ਭਰਤੀ 'ਚ ਉਛਾਲ ਦੇਖਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਡਿਸਪੋਜ਼ੇਬਲ ਆਮਦਨ 'ਚ ਵਾਧਾ ਹੋਵੇਗਾ, ਅਸੀਂ ਨਿਰਮਾਣ, ਸ਼ਹਿਰੀਕਰਨ ਅਤੇ ਰੀਅਲ ਐਸਟੇਟ ਦੇ ਖੇਤਰਾਂ 'ਚ ਮਜ਼ਬੂਤ ਵਾਧੇ ਦੀ ਉਮੀਦ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਇਸ ਨਾਲ ਬਿਲਡਿੰਗ ਮਟੀਰੀਅਲ ਇੰਡਸਟਰੀ ਨੂੰ ਸਿੱਧੇ ਉਤਸ਼ਾਹ ਮਿਲੇਗਾ, ਨਵੇਂ ਮੌਕੇ ਪੈਦਾ ਹੋਣਗੇ ਅਤੇ ਲੰਬੇ ਸਮੇਂ ਦੀ ਤਰੱਕੀ ਹੋਵੇਗੀ। ਐਲੂਮੀਨੀਅਮ, ਸਟੀਲ, ਪਾਈਪ, ਸੀਮੈਂਟ, ਕੱਚ ਅਤੇ ਦੂਜੇ ਮਹੱਤਵਪੂਰਨ ਖੇਤਰਾਂ 'ਚ ਫੈਲੇ ਇਸ ਖੇਤਰ 'ਚ ਕੌਸ਼ਲ ਦੀ ਮੰਗ 'ਚ ਇਕ ਪਰਿਵਰਤਨਸ਼ੀਲ ਤਬਦੀਲੀ ਹੋ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮੇਸ਼ਾ ਨਿਯੁਕਤ ਕੀਤੀਆਂ ਜਾਣ ਵਾਲੀਆਂ ਭੂਮਿਕਾਵਾਂ 'ਚ ਪਲਾਂਟ ਮੈਨੇਜਰ, ਪ੍ਰੋਡਕਸ਼ਨ ਮੈਨੇਜਰ, ਸਪਲਾਈ ਚੇਨ ਮੈਨੇਜਰ, ਸੇਲਜ਼ ਮੈਨੇਜਰ, ਵਾਤਾਵਰਣ ਅਤੇ ਸਥਿਰਤਾ ਮਾਹਰ, ਡਿਜ਼ਾਈਨ ਇੰਜੀਨੀਅਰ, ਆਰਐਂਡਡੀ ਇੰਜੀਨੀਅਰ, ਕੁਆਲਿਟੀ ਕੰਟਰੋਲ, ਸਟ੍ਰਕਚਰਲ ਇੰਜੀਨੀਅਰ ਅਤੇ ਸੇਫਟੀ ਇੰਜੀਨੀਅਰ ਸ਼ਾਮਲ ਹਨ

Have something to say? Post your comment

ਅਤੇ ਬਾਜ਼ਾਰ ਖਬਰਾਂ

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

May ’ਚ ਇਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ! ਫਿਰ ਆ ਸਕਦੀ ਹੈ ਗਿਰਾਵਟ

May ’ਚ ਇਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ! ਫਿਰ ਆ ਸਕਦੀ ਹੈ ਗਿਰਾਵਟ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

ਮਾਰਚ 'ਚ ਥੋਕ ਮੁਦਰਾਸਫੀਤੀ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ

ਮਾਰਚ 'ਚ ਥੋਕ ਮੁਦਰਾਸਫੀਤੀ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ

ਅਗਲੇ 10 ਸਾਲਾਂ ਦੌਰਾਨ ਭਾਰਤ ਦੇ ਟਰੈਵਲ ਤੇ ਟੂਰਿਜ਼ਮ ਸੈਕਟਰ 'ਚ ਹੋਵੇਗਾ 7 ਫ਼ੀਸਦੀ ਦਾ ਵਾਧਾ - WTTC

ਅਗਲੇ 10 ਸਾਲਾਂ ਦੌਰਾਨ ਭਾਰਤ ਦੇ ਟਰੈਵਲ ਤੇ ਟੂਰਿਜ਼ਮ ਸੈਕਟਰ 'ਚ ਹੋਵੇਗਾ 7 ਫ਼ੀਸਦੀ ਦਾ ਵਾਧਾ - WTTC

FII ਨਾਲ ਭਾਰਤੀ ਮੁਦਰਾ ਨੂੰ ਮਿਲਿਆ ਹੁਲਾਰਾ , ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਚੌਥੇ ਦਿਨ ਮਜ਼ਬੂਤ ​​

FII ਨਾਲ ਭਾਰਤੀ ਮੁਦਰਾ ਨੂੰ ਮਿਲਿਆ ਹੁਲਾਰਾ , ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਚੌਥੇ ਦਿਨ ਮਜ਼ਬੂਤ ​​

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ