Friday, April 18, 2025
BREAKING
BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ... ਅਕਾਲੀ ਦਲ ਵੱਲੋਂ ਟਿਕਟ ਮਿਲਣ 'ਤੇ ਪਰਉਪਕਾਰ ਸਿੰਘ ਘੁੰਮਣ ਦਾ ਪਹਿਲਾ ਬਿਆਨ ਪ੍ਰਤਾਪ ਬਾਜਵਾ ਦੇ ਬਿਆਨ 'ਤੇ ਕਾਂਗਰਸ 'ਤੇ ਵਰ੍ਹੇ ਮੰਤਰੀ ਗੋਇਲ, ਕਿਹਾ- 'ਕਾਂਗਰਸ ਦੀ ਪਾਕਿਸਤਾਨ ਨਾਲ ਹੈ ਇੰਟੀਮੇਸੀ' ਕੈਬਨਿਟ ਮੰਤਰੀ ਗੋਇਲ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਸੁਖਬੀਰ ਬਾਦਲ ਵੱਲੋਂ 5 ਮੈਂਬਰੀ ਕਮੇਟੀ ਦਾ ਐਲਾਨ, ਸੌਂਪੀ ਅਹਿਮ ਜ਼ਿੰਮੇਵਾਰੀ

ਬਾਜ਼ਾਰ

ਬਾਜ਼ਾਰ ਨੇ ਦਿਖਾਈ ਰੈਲੀ : ਸੈਂਸੈਕਸ 1000 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 22,535 ਪੱਧਰ 'ਤੇ ਹੋਇਆ ਬੰਦ

08 ਅਪ੍ਰੈਲ, 2025 07:49 PM

ਮੁੰਬਈ : ਟੈਰਿਫ ਪਾਲਸੀ ਕਾਰਨ ਲਗਾਤਾਰ ਤਿੰਨ ਦਿਨਾਂ ਤੋਂ ਗਿਰਾਵਟ ਦਿਖਾ ਰਹੇ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਅੱਜ ਰਿਕਵਰੀ ਦੇਖਣ ਨੂੰ ਮਿਲੀ। ਕੱਲ੍ਹ ਦੀ ਵੱਡੀ ਗਿਰਾਵਟ ਤੋਂ ਬਾਅਦ, ਅੱਜ 8 ਅਪ੍ਰੈਲ ਨੂੰ ਸਟਾਕ ਮਾਰਕੀਟ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਸੈਂਸੈਕਸ 1089.18 ਅੰਕ ਭਾਵ 1.49% ਦੇ ਵਾਧੇ ਨਾਲ 74,227.08 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 29 ਸਟਾਕ ਵਾਧੇ ਨਾਲ ਅਤੇ 1 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।  

ਦੂਜੇ ਪਾਸੇ ਨਿਫਟੀ ਵੀ 374.25 ਅੰਕ ਭਾਵ 1.69% ਦੇ ਵਾਧੇ ਨਾਲ 22,535.85 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 2,391 ਸਟਾਕ ਵਾਧੇ ਨਾਲ , 499 ਸਟਾਕ ਗਿਰਾਵਟ ਨਾਲ ਅਤੇ 67 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ।  ਮੈਟਲ ਅਤੇ ਆਟੋ ਸਟਾਕਸ ਵਿੱਚ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

7 ਅਪ੍ਰੈਲ ਨੂੰ, ਅਮਰੀਕੀ ਬਾਜ਼ਾਰ 'ਚ 0.91% ਦੀ ਗਿਰਾਵਟ ਦੇਖਣ ਨੂੰ ਮਿਲੀ। ਯੂਐਸ ਡਾਓ ਜੋਨਸ 349 ਅੰਕ ਭਾਵ 0.91% ਡਿੱਗ ਕੇ 37,965 'ਤੇ ਬੰਦ ਹੋਇਆ। ਐਸ ਐਂਡ ਪੀ 500 ਇੰਡੈਕਸ 0.23% ਡਿੱਗ ਗਿਆ। ਨੈਸਡੈਕ ਕੰਪੋਜ਼ਿਟ 0.09% ਵਧਿਆ।
ਜਾਪਾਨ ਦਾ ਨਿੱਕੇਈ 7.83%, ਕੋਰੀਆ ਦਾ ਕੋਸਪੀ ਇੰਡੈਕਸ 5.57%, ਚੀਨ ਦਾ ਸ਼ੰਘਾਈ ਇੰਡੈਕਸ 7.34% ਡਿੱਗਿਆ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 13.22% ਡਿੱਗ ਗਿਆ।

ਇਸ ਕਾਰਨ ਬਾਜ਼ਾਰ ਵਿਚ ਹੋਈ ਰਿਕਵਰੀ

ਜਾਪਾਨ ਦਾ ਨਿੱਕੇਈ ਸੂਚਕਾਂਕ ਲਗਭਗ 6% ਦੇ ਵਾਧੇ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ, ਹਾਂਗ ਕਾਂਗ ਇੰਡੈਕਸ 2% ਵਧਿਆ ਹੈ।
ਐਨਐਸਈ ਇੰਟਰਨੈਸ਼ਨਲ ਐਕਸਚੇਂਜ 'ਤੇ ਵਪਾਰ ਕੀਤਾ ਜਾਣ ਵਾਲਾ ਨਿਫਟੀ ਵੀ 1.5% ਉੱਪਰ ਹੈ। ਇਹ ਬਾਜ਼ਾਰ ਵਿੱਚ ਤੇਜ਼ੀ ਦਾ ਸੰਕੇਤ ਦਿੰਦਾ ਹੈ।
ਨਿਫਟੀ 50 ਅਤੇ ਸੈਂਸੈਕਸ ਦੇ ਚਾਰਟ ਓਵਰਸੋਲਡ RSI ਪੱਧਰ ਦਿਖਾ ਰਹੇ ਹਨ। ਇਸ ਨਾਲ ਸ਼ਾਰਟ-ਕਵਰਿੰਗ ਅਤੇ ਨਵੀਂ ਖਰੀਦਦਾਰੀ ਹੋਣ ਦੀ ਉਮੀਦ ਹੈ।

ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ

ਬੀਤੇ ਦਿਨ ਸੈਂਸੈਕਸ 2226 ਅੰਕਾਂ ਅਤੇ ਨਿਫਟੀ 742 ਅੰਕਾਂ  ਡਿੱਗੇ। ਭਾਰਤੀ ਸਟਾਕ ਮਾਰਕੀਟ ਵਿੱਚ ਇਹ ਸਾਲ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 2226 ਅੰਕ (2.95%) ਡਿੱਗ ਕੇ 73,137 'ਤੇ ਬੰਦ ਹੋਇਆ। ਨਿਫਟੀ 742 ਅੰਕ (3.24%) ਡਿੱਗ ਕੇ 22,161 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ 4 ਜੂਨ, 2024 ਨੂੰ, ਬਾਜ਼ਾਰ 5.74% ਡਿੱਗ ਗਿਆ ਸੀ। ਸ਼ੇਅਰ ਬਾਜ਼ਾਰ ਵਿੱਚ ਵਿਕਰੀ ਕਾਰਨ ਨਿਵੇਸ਼ਕਾਂ ਦੀ ਦੌਲਤ ਵਿੱਚ ਲਗਭਗ 15 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਸ਼ੁੱਕਰਵਾਰ, 4 ਅਪ੍ਰੈਲ ਨੂੰ ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 404 ਲੱਖ ਕਰੋੜ ਰੁਪਏ ਸੀ, ਜੋ ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਲਗਭਗ 389 ਲੱਖ ਕਰੋੜ ਰੁਪਏ ਰਹਿ ਗਿਆ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

ਮਾਰਚ 'ਚ ਥੋਕ ਮੁਦਰਾਸਫੀਤੀ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ

ਮਾਰਚ 'ਚ ਥੋਕ ਮੁਦਰਾਸਫੀਤੀ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ

ਅਗਲੇ 10 ਸਾਲਾਂ ਦੌਰਾਨ ਭਾਰਤ ਦੇ ਟਰੈਵਲ ਤੇ ਟੂਰਿਜ਼ਮ ਸੈਕਟਰ 'ਚ ਹੋਵੇਗਾ 7 ਫ਼ੀਸਦੀ ਦਾ ਵਾਧਾ - WTTC

ਅਗਲੇ 10 ਸਾਲਾਂ ਦੌਰਾਨ ਭਾਰਤ ਦੇ ਟਰੈਵਲ ਤੇ ਟੂਰਿਜ਼ਮ ਸੈਕਟਰ 'ਚ ਹੋਵੇਗਾ 7 ਫ਼ੀਸਦੀ ਦਾ ਵਾਧਾ - WTTC

FII ਨਾਲ ਭਾਰਤੀ ਮੁਦਰਾ ਨੂੰ ਮਿਲਿਆ ਹੁਲਾਰਾ , ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਚੌਥੇ ਦਿਨ ਮਜ਼ਬੂਤ ​​

FII ਨਾਲ ਭਾਰਤੀ ਮੁਦਰਾ ਨੂੰ ਮਿਲਿਆ ਹੁਲਾਰਾ , ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਚੌਥੇ ਦਿਨ ਮਜ਼ਬੂਤ ​​

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ 23,437 ਦੇ ਪੱਧਰ 'ਤੇ ਹੋਇਆ ਬੰਦ

ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਰਾਹਤ, ਥੋਕ ਅਤੇ ਪ੍ਰਚੂਨ ਮਹਿੰਗਾਈ ’ਚ ਗਿਰਾਵਟ

ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਰਾਹਤ, ਥੋਕ ਅਤੇ ਪ੍ਰਚੂਨ ਮਹਿੰਗਾਈ ’ਚ ਗਿਰਾਵਟ

ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 1500 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,328 ਦੇ ਪੱਧਰ 'ਤੇ ਬੰਦ

ਗਲੋਬਲ ਕਾਰੋਬਾਰ ਲਈ ਭਾਰਤ ਬਣਿਆ ਪਾਵਰਹਾਊਸ : ਫ੍ਰੀਲਾਂਸਰ ਸੀਈਓ ਮੈਟ ਬੈਰੀ

ਗਲੋਬਲ ਕਾਰੋਬਾਰ ਲਈ ਭਾਰਤ ਬਣਿਆ ਪਾਵਰਹਾਊਸ : ਫ੍ਰੀਲਾਂਸਰ ਸੀਈਓ ਮੈਟ ਬੈਰੀ