Thursday, April 24, 2025
BREAKING
ਪਹਿਲਗਾਮ ਵਿਖੇ ਸੈਲਾਨੀਆਂ ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖਤ ਤੋਂ ਸਖਤ ਜਵਾਬ ਦੇਵੇਗੀ ਮੋਦੀ ਸਰਕਾਰ - ਨਰਿੰਦਰ ਰਾਣਾ ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ ਦਬਾਅ 'ਚ ਬਾਜ਼ਾਰ ਦੀ ਕਲੋਜ਼ਿੰਗ, ਮੁਨਾਫ਼ਾ ਬੁਕਿੰਗ ਦਰਮਿਆਨ ਸੈਂਸੈਕਸ 300 ਤੋਂ ਵੱਧ ਅੰਕ ਡਿੱਗ ਕੇ ਬੰਦ ਪਹਿਲਗਾਮ ਹਮਲੇ ਤੋਂ ਬਾਅਦ ਪਾਕਿ ਅਦਾਕਾਰ ਨੂੰ ਵੱਡਾ ਝਟਕਾ, ਭਾਰਤ ਸਰਕਾਰ ਨੇ ਫਿਲਮ 'ਤੇ ਲਾ'ਤਾ Ban ਲੱਗ ਗਈਆਂ ਮੌਜਾਂ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ ਵਾਧਾ, CM ਮਾਨ ਨੇ ਖ਼ੁਦ ਕੀਤਾ ਐਲਾਨ ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚ ਫ਼ਸੇ ਮਹਾਰਾਸ਼ਟਰ ਦੇ ਟੂਰਿਸਟਾਂ ਦਾ ਪਹਿਲਾ ਜੱਥਾ ਮੁੰਬਈ ਪਹੁੰਚਿਆ ਭਾਰਤ ਦੀ 'ਡਿਪਲੋਮੈਟਿਕ ਸਟ੍ਰਾਈਕ' ਕਾਰਨ ਪਾਕਿਸਤਾਨ ਦਾ ਸਟਾਕ ਮਾਰਕੀਟ ਕਰੈਸ਼ 'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਬਰਾਬਰ...' ਭਾਰਤ ਦੇ ਸਖ਼ਤ ਐਕਸ਼ਨ ਮਗਰੋਂ ਰੋ ਪਿਆ ਪਾਕਿਸਤਾਨ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ : ਡੀ. ਸੀ. ਕੁਲਵੰਤ ਸਿੰਘ

ਰਾਸ਼ਟਰੀ

ਪਹਿਲਗਾਮ ਹਮਲਾ : PM ਮੋਦੀ ਨੇ 24 ਅਪ੍ਰੈਲ ਦਾ ਕਾਨਪੁਰ ਦੌਰਾ ਕੀਤਾ ਰੱਦ

23 ਅਪ੍ਰੈਲ, 2025 05:17 PM

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀਰਵਾਰ ਨੂੰ ਕਾਨਪੁਰ ਦਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰੇ ਦੌਰਾਨ ਉਹ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੀ.ਐੱਮ. ਮੋਦੀ 24 ਅਪ੍ਰੈਲ ਨੂੰ ਕਾਨਪੁਰ ਆਉਣ ਵਾਲੇ ਸਨ, ਜਿੱਥੇ ਉਹ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਸਨ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਦੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਇਸ ਹਮਲੇ 'ਚ ਕਾਨਪੁਰ ਨਿਵਾਸੀ ਸ਼ੁਭਮ ਦਿਵੇਦੀ ਦੀ ਵੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ 'ਚ, ਕਾਨਪੁਰ 'ਚ ਕਿਸੇ ਵੀ ਤਰ੍ਹਾਂ ਦੇ ਜਸ਼ਨ ਜਾਂ ਰਸਮੀ ਜਨਤਕ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਉਚਿਤ ਸਮਝਿਆ ਗਿਆ। ਪਹਿਲਗਾਮ 'ਚ ਮਾਰੇ ਗਏ ਲੋਕਾਂ 'ਚ ਕਾਨਪੁਰ ਦਾ 31 ਸਾਲਾ ਕਾਰੋਬਾਰੀ ਸ਼ੁਭਮ ਦਿਵੇਦੀ ਵੀ ਸ਼ਾਮਲ ਸੀ। ਉਨ੍ਹਾਂ ਦਾ ਵਿਆਹ 2 ਮਹੀਨੇ ਪਹਿਲਾਂ 12 ਫਰਵਰੀ ਨੂੰ ਹੋਇਆ ਸੀ। ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 'ਮਿੰਨੀ ਸਵਿਟਜ਼ਰਲੈਂਡ' ਵਜੋਂ ਜਾਣੇ ਜਾਂਦੇ ਇਕ ਸੈਰ-ਸਪਾਟਾ ਸਥਾਨ 'ਤੇ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਘੱਟੋ-ਘੱਟ 26 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 24 ਅਪ੍ਰੈਲ ਨੂੰ 'ਪੰਚਾਇਤੀ ਰਾਜ ਦਿਵਸ' ਦੇ ਮੌਕੇ 'ਤੇ ਬਿਹਾਰ ਦੇ ਮਧੂਬਨੀ 'ਚ ਇੱਕ ਪਹਿਲਾਂ ਤੋਂ ਨਿਰਧਾਰਤ ਸਰਕਾਰੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ, ਜਿਸ 'ਚ ਦੇਸ਼ ਭਰ ਦੇ ਲੋਕ ਵੀਡੀਓ ਕਾਨਫਰੰਸ ਰਾਹੀਂ ਵੀ ਸ਼ਾਮਲ ਹੋਣਗੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ

ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ

ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚ ਫ਼ਸੇ ਮਹਾਰਾਸ਼ਟਰ ਦੇ ਟੂਰਿਸਟਾਂ ਦਾ ਪਹਿਲਾ ਜੱਥਾ ਮੁੰਬਈ ਪਹੁੰਚਿਆ

ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚ ਫ਼ਸੇ ਮਹਾਰਾਸ਼ਟਰ ਦੇ ਟੂਰਿਸਟਾਂ ਦਾ ਪਹਿਲਾ ਜੱਥਾ ਮੁੰਬਈ ਪਹੁੰਚਿਆ

ਕਸ਼ਮੀਰ 'ਚ ਅੱਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਦਾ ਸਖ਼ਤ ਰਵੱਈਆ, ਅੰਬੈਸਡਰਾਂ ਨੂੰ ਵਾਪਸ ਜਾਣ ਦੇ ਦਿੱਤੇ ਹੁਕਮ

ਕਸ਼ਮੀਰ 'ਚ ਅੱਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਦਾ ਸਖ਼ਤ ਰਵੱਈਆ, ਅੰਬੈਸਡਰਾਂ ਨੂੰ ਵਾਪਸ ਜਾਣ ਦੇ ਦਿੱਤੇ ਹੁਕਮ

ਜਲ ਸੈਨਾ ਦੇ ਸੂਰਤ ਜੰਗੀ ਜਹਾਜ਼ ਨੇ ਮਿਜ਼ਾਈਲ ਨਾਲ ਸਮੁੰਦਰੀ ਟੀਚੇ 'ਤੇ ਸਫ਼ਲਤਾਪੂਰਵਕ ਵਿੰਨ੍ਹਿਆ ਨਿਸ਼ਾਨਾ

ਜਲ ਸੈਨਾ ਦੇ ਸੂਰਤ ਜੰਗੀ ਜਹਾਜ਼ ਨੇ ਮਿਜ਼ਾਈਲ ਨਾਲ ਸਮੁੰਦਰੀ ਟੀਚੇ 'ਤੇ ਸਫ਼ਲਤਾਪੂਰਵਕ ਵਿੰਨ੍ਹਿਆ ਨਿਸ਼ਾਨਾ

14 ਮਾਓਵਾਦੀਆਂ ਨੇ ਪੁਲਸ ਅੱਗੇ ਕੀਤਾ ਆਤਮਸਮਰਪਣ

14 ਮਾਓਵਾਦੀਆਂ ਨੇ ਪੁਲਸ ਅੱਗੇ ਕੀਤਾ ਆਤਮਸਮਰਪਣ

PM ਮੋਦੀ ਨੇ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਦਿੱਤੀ ਸੌਗਾਤ, 4 ਨਵੀਆਂ ਟਰੇਨਾਂ ਨੂੰ ਦਿਖਾਈ ਹਰੀ ਝੰਡੀ

PM ਮੋਦੀ ਨੇ 13,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਦਿੱਤੀ ਸੌਗਾਤ, 4 ਨਵੀਆਂ ਟਰੇਨਾਂ ਨੂੰ ਦਿਖਾਈ ਹਰੀ ਝੰਡੀ

'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ

'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ

ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਗਿਆ BSF ਜਵਾਨ, ਫੜ ਕੇ ਲੈ ਗਏ ਪਾਕਿਸਤਾਨੀ ਰੇਂਜਰਸ

ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਗਿਆ BSF ਜਵਾਨ, ਫੜ ਕੇ ਲੈ ਗਏ ਪਾਕਿਸਤਾਨੀ ਰੇਂਜਰਸ

ਕਸ਼ਮੀਰੀਆਂ ਨੂੰ ਪਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਲੈਕੇ ਸੂਬਾ ਸਰਕਾਰ ਦੇ ਸੰਪਰਕ 'ਚ ਹਾਂ : ਉਮਰ ਅਬਦੁੱਲਾ

ਕਸ਼ਮੀਰੀਆਂ ਨੂੰ ਪਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਲੈਕੇ ਸੂਬਾ ਸਰਕਾਰ ਦੇ ਸੰਪਰਕ 'ਚ ਹਾਂ : ਉਮਰ ਅਬਦੁੱਲਾ

ਪਹਿਲਗਾਮ ਹਮਲੇ 'ਚ ਮਾਰੇ ਗਏ ਸੈਲਾਨੀ ਦੇ ਪਰਿਵਾਰ ਨੂੰ 20 ਲੱਖ ਰੁਪਏ ਤੇ ਪਤਨੀ ਨੂੰ ਨੌਕਰੀ ਦੇਣ ਦਾ ਐਲਾਨ

ਪਹਿਲਗਾਮ ਹਮਲੇ 'ਚ ਮਾਰੇ ਗਏ ਸੈਲਾਨੀ ਦੇ ਪਰਿਵਾਰ ਨੂੰ 20 ਲੱਖ ਰੁਪਏ ਤੇ ਪਤਨੀ ਨੂੰ ਨੌਕਰੀ ਦੇਣ ਦਾ ਐਲਾਨ